ਸਰੀ:-ਐਤਵਾਰ 22 ਜੁਲਾਈ ਨੂੰ ਸਰੀ ਦੇ ਹਾਲੈਂਡ ਪਾਰਕ ਵਿੱਚ ਸ਼ਾਮ 6 ਵਜ਼ੇ ਰੈਲੀ ਹੋ ਰਹੀ ਹੈ।ਇਹ ਰੈਲੀ ਸਮਾਜ ਸੇਵਕ ਅਗਨੀਵੇਸ਼ ਦੀ ਕੁੱਟਮਾਰ ਦੇ ਵਿਰੋਧ ਵਜੋਂ ਹੈ।ਚੇਤੇ ਰਹੇ ਪਿਛਲੇ ਦਿਨੀ ਹਿੰਦੂਤਵੀ ਕੱਟੜ ਸੰਗਠਨਾਂ ਨੇ ਬਜੁਰਗ ਆਗੂ ਅਗਨੀ ਵੇਸ਼ ਦੀ ਭਾਰੀ ਕੁੱਟਮਾਰ ਕੀਤੀ।ਮਨੁੱਖੀ ਅਧਿਕਾਰਾਂ ਪ੍ਰਤੀ ਦਰਦ ਰੱਖਣ ਵਾਲੇ ਹਰ ਸ਼ਖਸ਼ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


