ਸਟਾਫ ਰਿਪੋਰਟਰ, ਖੰਨਾ : ਲਾਅ ਫਰਮ ਰੈਫਲਜ਼ ਐਜੂਸਿਟੀ ਵੱਲੋਂ ਲਗਾਤਾਰ ਵੀਜ਼ੇ ਲਗਵਾਏ ਜਾ ਰਹੇ ਹਨ, ਜਿਸ ਤਹਿਤ ਗੁਰਸਾਜਨਪ੍ਰਰੀਤ ਸਿੰਘ ਦਾ ਕੇਵਲ 5.5 ਬੈਂਡ ਨਾਲ ਕੈਨੇਡਾ ਦਾ ਵੀਜ਼ਾ ਲਵਾਇਆ ਗਿਆ ਹੈ।

ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸਵਰਨ ਸਿੰਘ ਸੰਧੂ ਤੇ ਜਨਰਲ ਮੈਨੇਜਰ ਮੰਜੂ ਸ਼ਰਮਾ ਨੇ ਦੱਸਿਆ ਕਿ ਗੁਰਸਾਜਨਪ੍ਰਰੀਤ ਸਿੰਘ ਨੂੰ ਬੋਕਸ ਕਾਲਜ ਕੈਨੇਡਾ ਵਿਖੇ ਐਡਵਾਈਸ ਡਿਪਲੋਮਾ ਇਨ ਬਿਜਨਸ ਕੋਰਸ ‘ਚ ਦਾਖਲਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕੈਨੇਡਾ ਦੇ ਕਾਲਜਾਂ ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਸੰਪਰਕ ਕਰਨ ਕਿਉਂਕਿ ਉਨ੍ਹਾਂ ਦੀ ਕੈਨੇਡਾ ਦੀ ਕੰਪਨੀ ਹੋਣ ਕਰਕੇ ਹਰ ਸਮੇਂ ਕੈਨੇਡਾ ਦੇ ਕਾਲਜਾਂ ‘ਚ ਸੀਟਾਂ ਉਪਲੱਬਧ ਰਹਿੰਦੀਆਂ ਹਨ।

ਰੈਫਲਜ਼ ਐਜੂਸਿਟੀ ਵਿਖੇ ਅਤਿ ਆਧੁਨਿਕ ਤਕਨੀਕ ਤੇ ਸੌਖੇ ਤਰੀਕੇ ਨਾਲ ਆਈਲੈਟਸ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕੰਪਨੀ ਦਾ ਆਪਣਾ ਅਪਡੇਟ ਸਟੱਡੀ ਮਟੀਰੀਅਲ ਹੈ ਤੇ ਕੈਨੇਡਾ, ਨਿਊਜ਼ੀਲੈਂਡ, ਆਸਟੇ੍ਲੀਆ, ਯੂਕੇ, ਯੂਐੱਸਏ, ਜਰਮਨੀ ਦਾ ਵੀਜ਼ਾ ਲਵਾਇਆ ਜਾਂਦਾ ਹੈ।