ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਦੀ ਲੁਧਿਆਣਾ ਸੈਂਟਰ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਪਰਮਜੀਤ ਕੌਰ ਨੇ ਦੱਸਿਆ 15 ਸਤੰਬਰ ਨੂੰ ਬੈਂਕ ਦੇ ਸਾਰੇ ਮੈਂਬਰਾਂ ਹਿੱਸੇਦਾਰਾਂ ਦਾ ਆਮ ਇਜਲਾਸ ਰੱਖਿਆ ਗਿਆ ਸੀ, ਜਿਸ ਦਾ ਕੋਰਮ ਨਾ ਪੂਰਾ ਹੋਣ ਕਰ ਕੇ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਆਮ ਇਜਲਾਸ 22 ਸਤੰਬਰ ਸਵੇਰੇ 11 ਵਜੇ ਬੈਂਕ ਦੇ ਮੁੱਖ ਦਫਤਰ ਲੁਧਿਆਣਾ ‘ਚ ਬੁਲਾਇਆ ਗਿਆ ਹੈ। ਉਨ੍ਹਾਂ ਸਾਰੇ ਮੈਂਬਰਾਂ ਤੇ ਹਿੱਸੇਦਾਰਾਂ ਨੂੰ ਉਕਤ ਦਰਸਾਈ ਗਈ ਮਿਤੀ ਅਨੁਸਾਰ ਅਧਿਕਾਰ ਮਤੇ ਸਹਿਤ ਆਮ ਇਜਲਾਸ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


