ਨਵੀਂ ਦਿੱਲੀ:-ਪਿਛਲੇ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਯੈਂਗਤਸੇ ਇਲਾਕੇ ‘ਚ ਅਸਲ ਕੰਟਰੋਲ ਰੇਖਾ ‘ਤੇ ‘ਸ਼ੰਕਰ ਟਿਕਰੀ’ ‘ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਤਕਰਾਰ ਵੀ ਹੋਈ ਸੀ। ਘਟਨਾ ਬਾਰੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ 276 ਜਵਾਨ ਚਾਰ ਵੱਖ ਵੱਖ ਪਾਸਿਆਂ ਤੋਂ ਭਾਰਤੀ ਹੱਦ ਅੰਦਰ ਦਾਖ਼ਲ ਹੋਏ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਜਵਾਨ ਜਦੋਂ ਆਹਮੋ ਸਾਹਮਣੇ ਆ ਗਏ ਤਾਂ ਚੀਨੀ ਜਵਾਨਾਂ ਨੇ ਭਾਰਤੀ ਜਵਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਗਿਆ। ਬਾਅਦ ‘ਚ ਪੀਐਲਏ ਦੇ ਚਾਰ ਅਧਿਕਾਰੀ ਦੁਭਾਸ਼ੀਏ ਨਾਲ ਭਾਰਤੀ ਕਮਾਂਡਿੰਗ ਅਫ਼ਸਰ ਕੋਲ ਪੁੱਜੇ ਅਤੇ ਚਾਕਲੇਟ ਦੇ ਦੋ ਪੈਕਟ ਤੇ ਇਕ ਗਿਫ਼ਟ ਪੈਕਟ ਦਿੱਤਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


