ਨਵੀਂ ਦਿੱਲੀ, 1 ਸਤੰਬਰ : ਬਲੋਚਿਸਤਾਨ ਅਤੇ ਕਸ਼ਮੀਰ ਮੁਦਿਆਂ ਨੂੰ ਲੈ ਕੇ ਭਾਰਤ ਵਲੋਂ ਬਣਾਏ ਜਾ ਰਹੇ ਦਬਾਅ ਦੇ ਚਲਦਿਆਂ ਪਾਕਿਸਤਾਨ ਵਿਚ ਡੀ.ਟੀ.ਐਚ. ਰਾਹੀਂ ਭਾਰਤੀ ਟੀ²ਵੀ ਚੈਨਲਾਂ ‘ਤੇ ਰੋਕ ਲਗਾ ਦਿਤੀ ਗਈ ਹੈ। ਪਾਕਿਸਤਾਨ ਮੀਡੀਆ ਖ਼ਬਰਾਂ ਮੁਤਾਬਕ, ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੀ.ਈ.ਐਮ. ਆਰ.ਏ.) ਨੇ ਭਾਰਤੀ ਟੀਵੀ ਚੈਨਲਾਂ ਦੇ ਡੀ.ਟੀ.ਐਚ. ਪ੍ਰਸਾਰਣ ‘ਤੇ ਰੋਕ ਲਗਾ ਦਿਤੀ ਹੈ। ਪੀ.ਈ.ਐਮ. ਆਰ.ਏ. ਅਨੁਸਾਰ ਪਾਕਿਸਤਾਨ ਵਿਚ ਡੀ.ਟੀ.ਐਚ. ਦੇ ਕੁਲ 30 ਲੱਖ ਗਾਹਕ ਹਨ। ਡੀ.ਟੀ.ਐਚ. ਦਾ ਇਹ ਦੌਰ ਪਰਵੇਜ਼ ਮੁਸ਼ੱਰਫ਼ ਦੀ ਹਕੂਮਤ ਵੇਲੇ ਸ਼ੁਰੂ ਹੋਇਆ ਸੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


