ਨੋਇਡਾ: ਉੱਤਰ ਪ੍ਰਦੇਸ਼ ਵਿੱਚ ਗ੍ਰੇਟਰ ਨੋਇਡਾ ਬਿਸਰਖ ਧਾਮ ਵਿੱਚ 11 ਅਗਸਤ ਨੂੰ ਲੰਕਾਪਤੀ ਰਾਵਣ ਤੇ ਸ਼੍ਰੀਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਏਗੀ। ਮੰਦਰ ਟਰੱਸਟ ਦਾ ਦਾਅਵਾ ਹੈ ਕਿ ਇਹ ਆਪਣੇ ਆਪ ਵਿੱਚ ਅਜਿਹਾ ਪਹਿਲਾ ਮੰਦਰ ਹੋਏਗਾ ਜਿੱਥੇ ਲੰਕਾਪਤੀ ਰਾਵਣ ਦੇ ਨਾਲ-ਨਾਲ ਸ਼੍ਰੀਰਾਮ ਦੀ ਮੂਰਤੀ ਦੀ ਵੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਏਗੀ।ਮੋਹਨ ਮੰਦਰ ਯੋਗ ਆਸ਼ਰਮ ਟਰੱਸਟ ਤੇ ਮਹਾਤਮਾ ਰਾਵਣ ਮੰਦਰ ਟਰੱਸਟ ਦੇ ਸੰਸਥਾਪਕ ਦੇ ਮੁਖੀ ਅਸ਼ੋਕਾਨੰਦ ਜੀ ਮਹਾਰਾਜ ਨੇ ਦੱਸਿਆ ਕਿ ਰਾਵਣ ਮੰਦਰ ਦਾ ਨਿਰਮਾਣ ਪਿਛਲੇ ਪੰਜ ਸਾਲ ਤੋਂ ਕੀਤਾ ਜਿ ਰਿਹਾ ਸੀ। ਹੁਣ ਮੰਦਰ ਦੇ ਨਾਲ ਮੂਰਤੀਆਂ ਵੀ ਬਣ ਕੇ ਤਿਆਰ ਹਨ। ਸੌਣ ਦਾ ਮਹੀਨਾ ਹੋਣ ਕਾਰਨ 11 ਅਗਸਤ ਨੂੰ ਪੂਰੇ ਵਿਧੀ-ਵਿਧਾਨ ਨਾਲ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


