ਲੰਦਨ,: ਵਿਗਿਆਨਕਾਂ ਨੇ ਧਰਤੀ ਵਰਗੇ ਇਕ ਗ੍ਰਹਿ ਦਾ ਪਤਾ ਲਾਇਆ ਹੈ, ਜਿਸ ਦਾ ਤਾਪਮਾਨ ਤਰਲ ਅਵਸਥਾ ਵਿਚ ਜਲ ਦੇ ਇਸ ਦੀ ਸਤਾ ‘ਤੇ ਰਹਿਣ ਦੇ ਲਿਹਾਜ ਨਾਲ ਚੰਗਾ ਹੈ ਅਤੇ ਸਾਡੇ ਸੌਰ ਮੰਡਲ ਦੇ ਬਾਹਰ ਇਹ ਅਜਿਹੀ ਥਾਂ ਹੋ ਸਕਦੀ ਹੈ ਜਿਥੇ ਜੀਵਨ ਸੰਭਵ ਹੋਵੇ। ਖਗੋਲਵਿਗਿਆਨੀਆਂ ਦੇ ਇਕ ਅੰਤਰਰਾਸ਼ਟਰੀ ਦਲ ਨੂੰ ਇਸ ਗ੍ਰਹਿ ਦੇ ਸਪੱਸ਼ਟ ਸਬੂਤ ਮਿਲੇ ਹਨ ਜੋ ਕਰੀਬ ਚਾਰ ਪ੍ਰਕਾਸ਼ਸਾਲ ਦੀ ਦੂਰੀ ‘ਤੇ ਸਥਿਤ ਹੈ ਅਤੇ ਪ੍ਰਾਕਿਸਮਾ ਸੇਂਤਾਉਰੀ ਤਾਰੇ ਦੀ ਪਰਿਕ੍ਰਮਾ ਕਰਦਾ ਹੈ। ਇਹ ਤਾਰਾ ਸਾਡੇ ਸੌਰ ਪ੍ਰਣਾਲੀ ਵਿਚ ਸੱਭ ਤੋਂ ਨਿਕਟਤਮ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


