ਕੁਲਵਿੰਦਰ ਸਿੰਘ ਰਾਏ, ਖੰਨਾ : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ 2023 ਅਧੀਨ ਤੀਰਥ ਯਾਤਰਾ ਦੇ ਲਈ ਇੱਕ ਬੱਸ ਹਲਕਾ ਵਿਧਾਇਕ ਤੇ ਆਪ ਦੇ ਮੀਤ ਪ੍ਰਧਾਨ ਤਰੁਣਪ੍ਰਰੀਤ ਸਿੰਘ ਸੋਂਦ ਦੇ ਪਿਤਾ ਭੁਪਿੰਦਰ ਸਿੰਘ ਸੋਂਦ ਦੁਆਰਾ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ ਗਈ, ਜਿਸ ‘ਚ ਯਾਤਰਾ ‘ਤੇ ਜਾ ਰਹੇ ਯਾਤਰੀਆਂ ਨੂੰ ਸਰਕਾਰ ਵੱਲੋ ਯਾਤਰੀ ਕਿੱਟਾਂ ਵੀ ਦਿੱਤੀਆਂ ਗਈਆਂ ਤੇ ਇਸ ਯਾਤਰਾ ਦਾ ਖਰਚਾ ਸਰਕਾਰ ਵੱਲੋ ਕੀਤਾ ਜਾਵੇਗਾ।

ਇਸ ਮੌਕੇ ਜਗਤਾਰ ਸਿੰਘ ਗਿੱਲ, ਪੀਏ ਮਹੇਸ਼ ਕੁਮਾਰ, ਮਲਕੀਤ ਸਿੰਘ ਮੀਤਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਗਿੱਲ, ਗੁਰਜੀਤ ਗਿੱਲ ਘੋਕਾ, ਦਮਨ ਮਹਿਰਾ, ਗੁਰਮੀਤ ਸਿੰਘ ਖੱਟੜਾ, ਜਸਵਿੰਦਰ ਸਿੰਘ ਬਿਿਲੰਗ, ਪਰਾਗ ਬੱਤਾ, ਸੰਦੀਪ ਸਿੰਘ ਅਸ਼ਗਰੀਪੁਰ ਆਦਿ ਹਾਜ਼ਰ ਸਨ।