ਇਹ ਬੀਬੀ ਇਕ ਸਿਆਸੀ ਗਰੁਪ ਨਾਲ ਲੰਬੇ ਸਮੇਂ ਤੋਂ ਜੁੜੀ ਹੋੲੀ ਹੈ ਪਰ ਲੱਗਦਾ ਹੈ ਕਿ ਇਸਨੇ ਕੁਛ ਨਹੀਂ ਸਿਖਿਆ ਜਾਂ ਇਸ ਪਾਰਟੀ ਦੇ ਆਗੂਆਂ ਦਾ ਬੌਧਿਕ ਪੱਧਰ ਵੀ ਇਹੋ ਜਿਹਾ ਹੀ ਹੋਵੇਗਾ ਜਿਨਾਂ ਦੇ ਪਿੱਛੇ ਲੱਗ ਕੇ ਇਹ ਖੁਦ ਹੀ ਆਪਣੇ ਪਿਓ ਦੇ ਸਿਰ ਚ ਸੁਆਹ ਪਾਈ ਜਾ ਰਹੀ ਹੈ।-ਰਾਜਵਿੰਦਰ ਸਿੰਘ ਰਾਹੀ
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


