ਪੰਜਾਬੀ ਜਾਗਰਣ ਟੀਮ, ਸਮਰਾਲਾ : ਉਪ ਮੰਡਲ ਅਫਸਰ ਸ਼ਹਿਰੀ ਸਬ ਡਵੀਜ਼ਨ ਸਮਰਾਲਾ ਇੰਜੀ. ਗੁਰਮੀਤ ਸਿੰਘ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਅੱਜ 16 ਸਤੰਬਰ ਨੂੰ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 132 ਕੇਵੀ ਗਰਿੱਡ ਸਬ ਸਟੇਸ਼ਨ ਸ਼ਮਸਪੁਰ ਤੋਂ ਚੱਲਣ ਵਾਲਾ 11 ਕੇਵੀ ਸਮਰਾਲਾ ਕੈਟਾਗਿਰੀ-2 ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗਾ, ਜਿਸ ਨਾਲ ਪਿੰਡ ਸ਼ਮਸਪੁਰ ਹਰਨਾਮ ਨਗਰ ਸਮਰਾਲਾ ਇੰਡਸਟਰੀ ਏਰੀਆ ਬੌਂਦਲ ਰੋਡ ਸਮਰਾਲਾ ਤੇ ਇਸੇ ਤਰ੍ਹਾਂ ਮਿਤੀ 17 ਸਤੰਬਰ ਨੂੰ 11 ਕੇਵੀ ਸਮਰਾਲਾ ਕੈਟਾਗਿਰੀ-1 ਫੀਡਰ ਜੋ ਕਿ 220 ਕੇਵੀ ਗਰਿੱਡ ਸਬ ਸਟੇਸ਼ਨ ਘੁਲਾਲ ਤੋਂ ਚਲਦਾ ਹੈ, ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗਾ, ਜਿਸ ਨਾਲ ਮੇਨ ਬਾਜ਼ਾਰ ਚੰਡੀਗੜ੍ਹ ਰੋਡ ਸਮਰਾਲਾ ਤੇ ਪਿੰਡ ਬੌਂਦਲੀ ਬੰਦ ਰਹੇਗਾ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


