ਮੈਲਬੌਰਨ, (ਏਜੰਸੀ)ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਇਕ ਦਿਨਾ ਕ੍ਰਿਕਟ ਦੇ ਲਈ ਸਭ ਤੋਂ ਚੰਗਾ ਖਿਡਾਰੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਟੈਸਟ ਕ੍ਰਿਕਟ ਦਾ ਮਹਾਨ ਖਿਡਾਰੀ ਕਹਿਣ ਦਾ ਅਜੇ ਸਮੇਂ ਨਹੀਂ ਆਇਆ ਹੈ। ਜਦੋਂ ਪੋਂਟਿੰਗ ਤੋਂ ਪੁੱਛਿਆ ਗਿਆ ਕੀ ਕੋਹਲੀ ਸਰਬੋਤਮ ਬੱਲੇਬਾਜ਼ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ ਉਹ ਹੈ, ਮੈਂ ਕਹਿਣਾ ਚਾਹੁੰਦਾ ਹਾਂ ਕਿ ਕੋਹਲੀ 6-7 ਮਹੀਨੇ ਪਹਿਲਾਂ ਹੀ ਦੁਨੀਆ ‘ਚ ਆਪਣੇ-ਆਪ ਨੂੰ ਸਰਬੋਤਮ ਬੱਲੇਬਾਜ਼ ਸਾਬਿਤ ਕਰ ਚੁਕਿਆ ਹੈ। ਉਨ੍ਹਾਂ ਕਿਹਾ ਕਿ ਕੋਹਲੀ ਖੇਡ ਨੂੰ ਅਲੱਗ ਹੀ ਪੱਧਰ ‘ਤੇ ਲੈ ਗਿਆ ਹੈ।

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ