ਅਗਸਤ- ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ‘ਚ ਬਿਹਾਰ ਦੇ ਮੁਜ਼ੱਫਰਪੁਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸ਼ੈਲਟਰ ਹੋਮ ‘ਚ ਦੇਹ ਵਪਾਰ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਉੱਥੇ ਛਾਪੇਮਾਰੀ ਕਰਕੇ 24 ਲੜਕੀਆਂ ਨੂੰ ਮੁਕਤ ਕਰਾਇਆ। ਐਤਵਾਰ ਸ਼ਾਮ ਨੂੰ ਇਸ ਸ਼ੈਲਟਰ ਹੋਮ ਤੋਂ ਭੱਜੀ ਲੜਕੀ ਨੇ ਜਦੋਂ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਹੜਕੰਪ ਮਚ ਗਿਆ। ਪੁਲਿਸ ਨੇ ਰਾਤ ਨੂੰ ਹੀ ਜਦੋਂ ਸ਼ੈਲਟਰ ਹੋਮ ‘ਤੇ ਛਾਪੇਮਾਰੀ ਕੀਤੀ ਤਾਂ ਉੱਥੇ ਰਹਿ ਰਹੀਆਂ 42 ਕੁੜੀਆਂ ‘ਚੋਂ 18 ਗਾਇਬ ਮਿਲੀਆਂ। ਪੁਲਿਸ ਨੇ 24 ਕੁੜੀਆਂ ਨੂੰ ਮੁਕਤ ਕਰਾਉਂਦਿਆਂ ਇਸ ਸ਼ੈਲਟਰ ਹੋਮ ਨੂੰ ਚਲਾਉਣ ਵਾਲੀ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


