ਸਟਾਫ ਰਿਪੋਰਟਰ, ਜਗਰਾਓਂ : ਪਾਵਰਕਾਮ ਦੇ 11 ਕੇਵੀ ਫੀਡਰ ਦੇ 220 ਕੇਵੀ ਸਬ ਸਟੇਸ਼ਨ ਜਗਰਾਓਂ ਦੀ ਅੱਜ 9 ਦਸੰਬਰ ਸ਼ਨਿੱਚਰਵਾਰ ਨੂੰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਸ ਸਬ ਸਟੇਸ਼ਨ ਨਾਲ ਸਬੰਧਤ ਇਲਾਕੇ ਤਹਿਸੀਲ ਰੋਡ, ਡਾ. ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁੁਰ ਰੋਡ, ਨਵਾਂ ਦਾਣਾ ਮੰਡੀ, ਆਤਮ ਨਗਰ, ਕਰਨੈਲ ਗੇਟ, ਹੀਰਾ ਬਾਗ, ਕਮਲ ਚੌਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁੁਰਾਣੀ ਦਾਣਾ ਮੰਡੀ, ਚੂੰਗੀ ਨੰਬਰ 5, ਰਾਏਕੋਟ ਰੋਡ, ਅਗਵਾੜ ਲਧਾਈ, ਗਰੀਨ ਸਿਟੀ, ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਮੋਤੀ ਬਾਗ , ਸੈਂਟਰ ਸਿਟੀ, ਕਪੂਰ ਐਨਕਲੇਵ, ਕੋਠੇ ਖੰਜੂਰਾ, ਕੋਠੇ ਰਹਿਲਾਂ, ਪਿੰਡ ਮਲਕ, ਚੀਮਨਾ, ਰਾਮਗੜ੍ਹ ਭੁੱਲਰ, ਅਲੀਗੜ੍ਹ, ਸਿੱਧਵਾਂ ਕਲਾਂ, ਸਿੱਧਵਾਂ ਖੁੁਰਦ, ਲੁੁਧਿਆਣਾ ਰੋਡ ਸਾਈਡ, ਕੋਠੇ ਸ਼ੇਰਜੰਗ, ਕੋਠੇ ਜੀਵਾ, ਕੋਠੇ ਬੱਗੂ, ਆਦਿ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਰਹੇਗੀ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

