ਸਟਾਫ ਰਿਪੋਰਟਰ, ਜਗਰਾਓਂ : ਪਾਵਰਕਾਮ ਦੇ 11 ਕੇਵੀ ਫੀਡਰ ਸਿਟੀ 10 ਦੇ 220 ਕੇਵੀ ਸਬ ਸਟੇਸ਼ਨ ਜਗਰਾਓਂ ਦੀ ਅੱਜ 8 ਦਸੰਬਰ ਸ਼ੁੱਕਰਵਾਰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਸ ਸਬ ਸਟੇਸ਼ਨ ਨਾਲ ਸਬੰਧਤ ਇਲਾਕੇ ਚੂੰਗੀ ਨੰਬਰ 5, ਰਾਏਕੋਟ ਰੋਡ, ਨਿਊ ਮਾਡਲ ਟਾਊਨ, ਅਗਵਾੜ ਲਧਾਈ, ਹਰਦੇਵ ਨਗਰ, ਇੰਦਰਾ ਕਲੋਨੀ, ਕੋਠੇ ਖੰਜੂਰਾਂ ਆਦਿ ਇਲਾਕਿਆਂ ‘ਚ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬਿਜਲੀ ਬੰਦ ਰਹੇਗੀ।
ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ


