ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਥਾਨਕ ਸ਼ੀਤਲਾ ਮਾਤਾ ਮੰਦਰ ਦਾ ਸਥਾਪਨਾ ਦਿਵਸ 4 ਦਸੰਬਰ ਦਿਨ ਸੋਮਵਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਦੱਸਿਆ ਇਸ ਸਬੰਧੀ ਸਮਾਗਮ 30 ਨਵੰਬਰ ਨੂੰ ਗਣੇਸ਼ ਪੂਜਾ ਦੇ ਨਾਲ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਪਹਿਲੀ ਦਸੰਬਰ ਸਵੇਰੇ 9 ਵਜੇ ਵੇਦੀ ਪੂਜਾ, 3 ਦਸੰਬਰ ਨੂੰ ਰੱਥ ਯਾਤਰਾ ਤੇ 4 ਦਸੰਬਰ ਨੂੰ ਸਵੇਰੇ 8 ਵਜੇ ਹਵਨ ਤੇ ਭੰਡਾਰਾ ਹੋਵੇਗਾ ਤੇ ਮੋਨਾ ਮਹਿਤਾ ਫ਼ਤਿਹਾਬਾਦ ਵਾਲੇ ਮਾਤਾ ਦੀਆਂ ਭੇਂਟਾਂ ਦਾ ਗੁਣਗਾਨ ਕਰਨਗੇ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


