ਸਰੀ:-ਇਹ ਇੱਕ ਗੁਰਦਵਾਰੇ ਦੀ ਗੱਲ ਨਹੀ, ਰਾਗੀ ਬਣਕੇ ਆਏ ਵਿਅਕਤੀ ਜਦੋਂ ਕਬੂਤਰ ਬਣਕੇ ਉਡਦੇ ਹਨ ਉਹ ਸੰਗਤਾਂ ਅਤੇ ਕਮੇਟੀ ਦਾ ਭਰੋਸਾ ਤਾਂ ਗਵਾਉਂਦੇ ਹੀ ਹਨ ਨਾਲ ਹੀ ਂ ਪੰਜਾਬ ਤੋਂ ਹੋਰ ਆਉਂਣ ਵਾਲੇ ਹੋਰ ਰਾਗੀ ਜਥਿਆ ਦਾ ਦਰਵਾਜਾ ਵੀ ਬੰਦ ਕਰਨ ਵਿੱਚ ਹਿੱਸਾ ਪਾ ਰਹੇ ਹਨ।ਬੀਅਰ ਕਰੀਕ ਪਾਰਕ ਸਰੀ ਦੇ ਨੇੜੇ ਬਣੇਂ ਬਹੁਤ ਹੀ ਸੁੰਦਰ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋਂ ਮੁੱਖ ਸੇਵਾਦਾਰ ਭਾਈ ਸਰਿੰਦਰ ਸਿੰਘ ਜੱਬਲ ਜੀ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਗੁਰਦਵਾਰਾਾਸਾਿਹਬ ਵਿਖੇ ਕੀਰਤਨ ਕਰ ਰਿਹਾ ਰਾਗੀ ਜਥਾ ਭਾਈ ਸਾਹਿਬ ਸਿੰਘ ਲੁਧਿਾਾਂਣੇਂ ਵਾਲਿਆਂ ਦਾ ਸਾਥੀ ਜਗਜੀਤ ਸਿੰਘ 8 ਅਕਤੂਬਰ ਨੂੰ ਸ਼ਾਮ ਦੋ ਵਜੇ ਜਥਾ ਛੱਡ ਕਿ ਭੱਜ ਗਿਆ ਹੈ। ਜਥੇੇ ਦੀ ਵਾਪਸੀ 16 ਅਕਤਾੂਬਰ ਦੀ ਹੈ।ਕਮੇਟੀ ਨੇ ਦੱਸਿਆ ਕਿ ਜਗਜੀਤ ਸਿੰਘ ਦਾ ਕਿਹਾ ਕਦਮ ਮੰਦਭਾਗਾ ਹੈ ਚਾਹੇ ਉਸਨੇ ਆਪ ਚੁਕਿਆ ਜਾ ਕਿਸੇ ਦੇ ਕਹਿਣ ਤੇ ਅਜਿਹਾ ਕਤਿਾ।ਇਹ ਭਾਈ 2015 ਵਿੱਚ ਤੇ ਹੁਣ ਦੂਸਰੀ ਵਾਰ ਕੈਨੇਡਾ ਆਇਆ ਸੀ।ਜਗਜੀਤ ਸਿੰਘ ਲਈ ਇਹ ਬੜਾ ਮੰਦਭਾਗਾ ਕਦਮ ਹੈ ਅਜਿਹਾ ਕਰਕੇ ਉਸਨੇ ਸੰਗਤਾਂ ਅਤੇ ਕਮੇਟੀ ਦੇ ਭਰੋਸੇ ਨਾਲ ਧੋਖਾ ਕੀਤਾ। ਜੇਕਰ ਉਹ 16 ਅਕਤੂਬਰ ਨੂੰ ਵਾਪਸੀ ਫਲਾਈਟ ਨਹੀਂ ਫੜੀ ਤਾਂ ਕੈਨੇਡਾ ਸਰਕਾਰ ਦਾ ਅਦਾਰਾ ਸੀ.ਬੀ.ਐਸ.ਏ ਕਾਰਵਈ ਕਰ ਸਕਦਾ ਹੈ।ਸੁਸਾਇਟੀ ਦੀ ਹੁਣ ਕੋਈ ਜੁਮੇਂਵਾਰੀ ਨਹੀਂ ਹੈ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


