ਜਬਲਪੁਰ:- ਕੌਡਾ ਜਿਸਨੂੰ ਕੌਡਾ ਰਾਖਸ਼ ਵੀ ਕਿਹਾ ਜਾਂਦਾ ਹੈ ਉਹ ਸਮੇਂ ਦੇ ਬ੍ਰਹਮਾਂ ਵੱਲੋਂ ਸਤਾਇਆ ਹੋਇਆ ਬ੍ਰਹਮਣਵਾਦੀਆਂ ਵਲੋਂ ਬਣਾਈ ਅਖੌਤੀ ਨੀਵੀਂ ਜਾਤ ਦਾ ਭੀਲ ਸੀ। ਇਨਾ ਨੇ ਆਰੀਅਨ( ਬ੍ਰਹਮਣ) ਲੋਕਾ ਦੀ ਈਨ ਨਹੀਂ ਮੰਨੀ ਸੀ ਅਤੇ ਜੰਗਲਾ ਵਿੱਚ ਰਹਿੰਦੇ ਸਨ।ਸ੍ਰੀ ਗੁਰੂ ਨਾਨਕ ਨੇ ਪ੍ਰੇਰਨਾ ਦੇ ਕੇ ਉਸਨੂੰ ਆਪਣੇਂ ਸਮਾਜ ਨੂੰ ਉੱਚਾ ਚੁੱਕਣ ਦੀ ਬਖਸ਼ਿਸ ਕੀਤੀ। ਉਸ ਤੋਂ ਬਾਅਦ ਉਸਨੇ ਚੰਗੇ ਕੰਮ ਕੀਤੇ ਤੇ ਬ੍ਰਾਹਮਣ ਵਾਦ ਵਿਰੁੱਧ ਡੱਟ ਕੇ ਪ੍ਰਚਾਰ ਕੀਤਾ ਅਤੇ ਹਿੰਸਕ ਕਾਰਵਾਈਆਂ ਛੱਡ ਦਿੱਤੀਆ।ਅੱਜ ਕੌਡਾ ਦੇ ਨਾਂ ਉਪਰ ਜਬਲਪੁਰ ਵਿੱਚ ਬਹੁਤ ਸੁੰਦਰ ਗੁਰਦਵਾਰਾ ਹੈ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਉਸਦੇ ਬੰਸ ਵਿੱਚੋਂ ਸਾਰੇ ਹੀ ਕੇਸਾਧਾਰੀ ਹਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



