ਨਵੀਂ ਦਿੱਲੀ:-ਪਿਛਲੇ ਸਾਲ ਭਾਰਤ ਦੇ 1 ਪ੍ਰਤੀਸ਼ਤ ਅਮੀਰ ਲੋਕਾਂ ਕੋਲ 53 ਪ੍ਰਤੀਸ਼ਤ ਧਨ ਸੀ ਪਰ ਇਸ ਸਾਲ ਵੱਧਕੇ ਇਨਾ ਇੱਕ ਪ੍ਰਤੀਸ਼ਤ ਅਮੀਰ ਲੋਕਾਂ ਕੋਲ 58.4 ਪ੍ਰਤੀਸ਼ਤ ਧਨ ਹੋ ਗਿਆ ਹੈ।ਦੋ ਸਾਲ ਪਹਿਲਾਂ ਇਨਾ ਲੋਕਾਂ ਕੋਲ 49 ਪ੍ਰਤੀਸ਼ਤ ਦੌਲਤ ਸੀ।ਕੀ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਦੇ ਰਾਜ ਵਿੱਚ ਅਮੀਰ ਹੋਰ ਅਮੀਰ ਹੋ ਗਏ ਹਨ? ਪਰ ਜੇ 2010 ਦੀ ਰਿਪੋਰਟ ਦੇਖੀ ਜਾਵੇ ਤਾਂ ਇਨ੍ਹਾ 1 ਪ੍ਰਤੀਸ਼ਤ ਲੋਕਾਂ ਦੇਸ਼ ਦਾ ਕੁੱਲ 40 ਪ੍ਰਤੀਸ਼ਤ ਧਨ ਸੀ।ਅਮੀਰੀ ਗਰੀਬੀ ਵਿੱਚ ਅੰਤਰ ਇਨਾ ਹੈ ਕਿ ਭਾਰਤ ਹੇਠਲੇ 50 ਪ੍ਰਤੀਸ਼ਤ ਲੋਕਾਂ ਕੋਲ ਸਿਰਫ 2.1 ਪ੍ਰਤੀਸ਼ਤ ਧਨ ਹੈ।ਅਮੀਰ ਲੋਕਾਂ ਦਾ ਹੋਰ ਅਮੀਰ ਹੋਣ ਦਾ ਕਾਰਣ ਇਹ ਹੈ ਦੇਸ਼ ਦੀ ਗ੍ਰੋਥ ਦਾ ਬਹੁਤਾ ਧਨ ਅਮੀਰਾਂ ਕੋਲ ਜਾਂਦਾ ਹੈ ਗਰੀਬਾ ਦੀ ਝੋਲੀ ਖਾਲੀ ਹੀ ਰਹਿੰਦੀ ਹੈ।
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


