ਇਸ ਇਕੱਤਰਤਾ ’ਚ ਇਟਲੀ ਵਿਚ ਸਿੱਖ ਕਕਾਰ ਕਿਰਪਾਨ ਤੇ ਪਾਬੰਦੀ ਲੱਗਣ ਤੇ ਚਿੰਤਾ ਪ੍ਰਗਟ ਕੀਤੀ ਗਈਅਤੇ ਜਦੋਂ ਕਦੀ ਵੀ ਪੰਥਕ ਮਸਲਾ ਪੈਦਾ ਹੋਵੇ ਉਸ ਵਾਰੇ ਤੁਰੰਤ ਸੁਸਾਇਟੀਆਂ ਬੈਠਕੇ ਵਿਚਾਰ ਕਰਨ।
ਬੀ.ਸੀ ਦੀਆਂ ਪ੍ਰਮੁੱਖ ਸੁਸਾਇਟੀਆਂ ਦੇ ਨਾਮ:-1. ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ.ਸੀ.।
2. ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਬੀ.ਸੀ.।3. ਬੀ. ਸੀ. ਖਾਲਸਾ ਦਰਵਾਰ ਵੈਨਕੂਵਰ।
4. ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਬੀ. ਸੀ.।5. ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਬੀ. ਸੀ.।
6. ਖਾਲਸਾ ਦੀਵਾਨ ਸੁਸਾਇਟੀ ਸਰੀ ਬੀ. ਸੀ.।7. ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ ਬੀ.ਸੀ।8. ਫੈਡਰੇਸ਼ਨ ਔਫ ਸਿੱਖ ਸੁਸਾਇਟੀ ਔਫ ਕੈਨੇਡਾ।9. ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ ਬੀ.ਸੀ.।