ਪੱਤਰ ਪੇ੍ਰਰਕ, ਸਮਰਾਲਾ : ਦੀ ਗ੍ਰਾਮ ਪੰਚਾਇਤ ਉਟਾਲਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਉਟਾਲਾਂ ਵਿਖੇ ਅੱਜ 18 ਨਵੰਬਰ ਦਿਨ ਸ਼ਨਿੱਚਰਵਾਰ ਨੂੰ 10ਵਾਂ ਮੇਲਾ ਲੱਖ ਦਾਤਾ ਪੀਰ ਦਾ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਝੰਡੇ ਤੇ ਚਾਦਰ ਦੀ ਰਸਮ ਸਵੇਰੇ 10 ਵਜੇ ਹੋਵੇਗੀ। ਮੁੱਖ ਮਹਿਮਾਨ ਵਜੋਂ ਸਾਈਂ ਸੁਰਿੰਦਰ ਸ਼ਾਹ ਬਾਕਰਪੁਰ ਵਾਲੇ ਸ਼ਿਰਕਤ ਕਰਨਗੇ ਤੇ ਕਲਾਕਾਰ ਵਜੋਂ ਰਣਜੀਤ ਰਾਣਾ ਤੇ ਕਰਾਮਤ ਅਲੀ ਕੱਵਾਲ ਮਾਲੇਰਕੋਟਲੇ ਵਾਲੇ ਸ਼ਿਰਕਤ ਕਰਨਗੇ। ਇਸ ਦੌਰਾਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

