ਪਵਿੱਤਰ ਅੰਗਾਂ ਉਪਰ ਅਸ਼ਲੀਲ ਗਾਲਾਂ, ਮੋਦੀ ਜ਼ਿੰਦਾਬਾਦ ਅਤੇ ਆਰ ਐੱਸ ਐੱਸ ਜ਼ਿੰਦਾਬਾਦ ਲਿਖਕੇ ਕੇ ਅੰਗ ਗਲੀਆਂ ‘ਚ ਖਿਲਾਰੇ

ਭਗਤਾ ਭਾਈਕਾ : ਬਾਦਲ ਅਤੇ ਮੋਦੀ ਸਰਕਾਰ ਦੀਆ ਨਲਾਇਕੀਆ ਕਾਰਣ ਪੰਜਾਬ ਦੀ ਧਰਤੀ ਉੱਪਰ ਪਵਿਤਰ ਗ੍ਰੰਥਾ ਦੀ ਬੇਅਬਦੀ ਲਗਾਤਾਰ ਜਾਰੀ ਹੈ ? ਇਸੇ ਹਫਤੇ 21 ਜੂਨ ਨੂੰ ਸ਼ਹਿਰ ਭਗਤਾ ਭਾਈਕਾ ਵਿਖੇ ਹੋਈ ਪਵਿਤਰ ਗੁਰਬਾਣੀ ਦੀ ਬੇਅਬਦੀ ਅਤੇ ਉਸਤੋ ਬਾਅਦ ਮਲੇਰਕੋਟਲਾ ਵਿਖੇ ਮੁਸਲਮਾਨ ਭਰਾਵਾ ਦੇ ਪਵਿਤਰ ਗਰੰਥ ਕੁਰਾਨ ਸ਼ਰੀਫ਼ ਦੀ ਹੋਈ ਸਰੇਆਮ ਬੇਅਬਦੀ ਤੋ ਬਾਅਦ ਬੀਤੇ ਪਰਸੋ ਰਾਤ 25 ਜੂਨ ਨੂੰ ਦੁਬਾਰਾ ਫਿਰ ਸ਼ਹਿਰ ਭਗਤਾ ਭਾਈਕਾ, ਦਾਣਾਮੰਡੀ ਨਜਦੀਕ ਗੁਰੁਦੁਵਾਰਾ ਸੁਖਮਨੀ ਸਾਹਿਬ ਦੇ ਮੁੱਖ ਰਸਤੇ ਚ ਪਵਿਤਰ ਗੁਰਬਾਣੀ ਦੀ ਬੇਅਬਦੀ ਕਰਕੇ ਪੰਜ ਗ੍ਰੰਥੀ ਦੇ 39 ਪਾਵਨ ਅੰਗ ਅਣਪਛਾਤੇ ਵਿਅਕਤੀਆ ਵੱਲੋਂ ਗਲੀਆ ਚ ਖਿਲਾਰੇ ਹੋਏ ਸੰਗਤਾ ਨੂੰ ਰਾਤ 10 ਵਜੇ ਦੇ ਕਰੀਬ ਮਿਲੇ, ਜਿਕਰਯੋਗ ਹੈ ਕਿ ਗੁਰਬਾਣੀ ਦੇ ਇਹਨਾ ਪਵਿਤਰ ਅੰਗਾ ਉਪਰ ਇਸ ਵਾਰ ਜਾਲਮਾ ਵੱਲੋਂ ਸਿੱਖਾ ਨੂੰ ਬਹੁਤ ਅਸਲੀਲ ਭਾਸਾ ਵਿਚ ਗਾਲਾ ਕੱਡਕੇ ਲਿਖੀਆ ਹੋਈਆ ਸਨ, ਇਸ ਤੋ ਇਲਾਵਾ ਇਹਨਾ ਪਾਵਨ ਅੰਗਾ ਉਪਰ ਮੋਦੀ ਜਿੰਦਾਵਾਦ ਅਤੇ ਆਰ ਐੱਸ ਐੱਸ ਜਿੰਦਾਵਾਦ ਵੀ ਲਿਖਿਆ ਗਿਆ ਹੈ ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.