ਇਸ ਮੌਕੇ ਗੁਰੂ ਘਰ ਵੱਲੋਂ ਸਤਵਿੰਦਰ ਮਿਆਣੀ, ਸ਼੍ਰੀ ਅਨਿਲ ਕੁਮਾਰ (ਪ੍ਰਧਾਨ ਨਾਰੀ ਸੰਸਥਾ), ਪੰਡਿਤ ਪਵਨ ਕੌਸ਼ਲ ਜੀ ਬੋਰਗੋ , ਪੰਡਿਤ ਅਚਾਰਿਆ ਰਮੇਸ਼ ਸ਼ਾਸ਼ਤਰੀ, ਵਿਜੈ ਕੁਮਾਰ ਤੇ ਤਿਵਾਰੀ ਜੀ ਕਰੇਮਾ (ਬ੍ਰਾਹਮਣ ਸਭਾ), ਸੋਨੂੰ ਜੀ ਅਤੇ ਪੰਮੀ ਜੀ (ਕਸਤਲਵੇਰਦੇ ਮੰਦਿਰ ਕਿਰਮੋਨਾ), ਜਤਿੰਦਰ ਸਿੰਘ ਆਦਿ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਮਿਆਣੀ ਪਰਿਵਾਰ ਵੱਲੋਂ ਪੁਜੀਆਂ ਸ਼ਖਸ਼ੀਅਤਾਂ ਅਤੇ ਰਿਸ਼ਤੇਦਾਰ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਰਿੰਕੂ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਔਲਖ, ਤਰਲੋਕ ਸਿੰਘ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ ਵੀ ਮੌਜੂਦ ਸਨ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

