ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ਕਰੀਬ ਇੱਕ ਸਾਲ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਇੰਟਰਨੈਸ਼ਨਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਗਿਰਨ ਦੇ ਚਲਦੇ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਵੈਨੇਜ਼ੁਏਲਾ ਦੁਨੀਆ ਦੇ ਵੱਡੇ ਆਇਲ ਪ੍ਰੋਡਿਊਸਰ ਵਿੱਚੋਂ ਹੈ ਅਤੇ ਇੱਥੇ ਤੇਲ ਪਾਣੀ ਤੋਂ ਵੀ ਸਸਤਾ ਹੈ। ਗਲੋਬਲ ਪੈਟਰੋਲ ਪ੍ਰਾਈਜ਼ ਡਾਟਕਾਮ ਦੇ ਮੁਤਾਬਕ, ਇੱਥੇ ਇਸ ਵਕਤ ਤੇਲ ਦੀ ਕੀਮਤ ਪ੍ਰਤੀ ਲਿਟਰ 60 ਪੈਸੇ (0.01 ਡਾਲਰ ) ਪਹੁੰਚ ਗਈਆਂ ਹਨ। ਜਦੋਂ ਕਿ ਇੱਥੇ ਪਾਣੀ ਦੀ ਕੀਮਤ ਕਰੀਬ 35 ਰੁਪਏ ਪ੍ਰਤੀ ਲਿਟਰ ਹੈ।
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ