ਸਰਵਣ ਸਿੰਘ ਭੰਗਲਾਂ, ਸਮਰਾਲਾ : ਉਪ ਮੰਡਲ ਅਫਸਰ ਇੰਜੀ. ਪ੍ਰਰੀਤ ਸਿੰਘ ਪੀਐੱਸਪੀਐੱਲ ਸਿਟੀ ਸਮਰਾਲਾ ਨੇ ਜਾਣਕਾਰੀ ਦਿੱਤੀ ਕਿ 21 ਨਵੰਬਰ 2023 ਦਿਨ ਮੰਗਲਵਾਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ 132 ਕੇਵੀ ਸਬ ਸਟੇਸ਼ਨ ਸ਼ਮਸਪੁਰ ਤੋਂ ਚੱਲਣ ਵਾਲੇ ਫੀਡਰ 11 ਕੇਵੀ ਉਟਾਲਾਂ (ਏਪੀ), 11 ਕੇਵੀ ਅਜਲੌਦ, 11 ਕੇਵੀ ਢੀਂਡਸਾ (ਯੂਪੀਐੱਸ), 11 ਕੇਵੀ ਕੁੱਲੇਵਾਲ ਏਪੀ, 11 ਕੇਵੀ ਸ਼ਹਿਰੀ ਸਮਰਾਲਾ, 11 ਕੇਵੀ ਸ਼ਾਮਗੜ੍ਹ, 11 ਕੇਵੀ ਦੀਵਾਲਾ ਯੂਪੀਐੱਸ ਜ਼ਰੂਰੀ ਮੁਰੰਮਤ ਕਰਕੇ ਬੰਦ ਰਹਿਣਗੇ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

