ਨਿਊਯਾਰਕ, : ਅਮਰੀਕਾ ਦੇ ਓਮਾਹਾ ਸ਼ਹਿਰ ‘ਚ ਇਕ ਅਣਪਛਾਤੇ ਵਿਅਕਤੀ ਨੇ 30 ਸਾਲਾ ਇਕ ਭਾਰਤੀ ਸ਼ੈਫ ਨੂੰ ਅੱਤਵਾਦੀ ਕਹਿ ਕੇ ਉਸ ਦੇ ਮੂੰਹ ‘ਤੇ ਕਈ ਮੁੱਕੇ ਮਾਰੇ।ਇਸ ਹਮਲੇ ‘ਚ ਸ਼ੇਫ ਸੁਤਾਹਾਰ ਸੁਬਬੁਰਾਜ਼ ਨੂੰ ਕਾਫੀ ਸੱਟਾਂ ਲੱਗੀਆਂ।ਮੀਡੀਆ ਰਿਪੋਰਟਾਂ ਮੁਤਾਬਕ ਓਮਾਹਾ ਦੇ ਇਕ ਭਾਰਤੀ ਰੇਸਤਰਾਂ ‘ਚ ਸ਼ੈਫ ਦੇ ਰੂਪ ‘ਚ ਕੰਮ ਕਰਨ ਵਾਲੇ ਸੁਤਾਹਾਰ ਸੁਬਬੁਰਾਜ਼ ‘ਤੇ ਪਿਛਲੇ ਮਹੀਨੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੋਂ ਬਾਹਰ ਆ ਗਏ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


