ਨਿਊਯਾਰਕ: ਆਪਣੇ ਕੁੱਤੇ ਦਾ ਮੂੰਹ ਟੇਪ ਲਾ ਕੇ ਬੰਦ ਕਰਨ ਕਰਕੇ ਔਰਤ ਨੂੰ 60 ਦਿਨ ਜੇਲ੍ਹ ਵਿੱਚ ਰਹਿਣਾ ਪਵੇਗਾ। ਅਮਰੀਕੀ ਕੋਰਟ ਨੇ ਔਰਤ ਨੂੰ ਜਾਨਵਰ ‘ਤੇ ਜ਼ੁਲਮ ਕਰਨ ਕਰਕੇ ਇਹ ਸਜ਼ਾ ਦਿੱਤੀ ਹੈ। 45 ਸਾਲਾ ਕੈਥਰੀਨ ਲੇਮਾਨਸਕੀ ਨੇ ਪਾਲਤੂ ਕੁੱਤੇ ਦੇ ਮੂੰਹ ‘ਤੇ ਟੇਪ ਲੱਗੀ ਤਸਵੀਰ ਫੇਸਬੁਕ ‘ਤੇ ਪੋਸਟ ਕੀਤੀ ਸੀ।ਉਸ ਨੇ ਲਿਖਿਆ ਸੀ, ”ਇਹ ਹੁੰਦਾ ਹੈ, ਜਦੋਂ ਤੁਸੀਂ ਚੁੱਪ ਰਹਿੰਦੇ ਹੋ।” ਲੇਮਾਨਸਕੀ ਨੇ ਕੋਰਟ ਵਿੱਚ ਕਿਹਾ ਕਿ ਉਸ ਨੇ ਸਿਰਫ਼ 15 ਤੋਂ 20 ਸਕਿੰਟ ਲਈ ਹੀ ਟੇਪ ਲਗਾਇਆ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


