PM Modi Sound Sleep : 30 ਸੈਕੰਡ ‘ਚ ਗਹਿਰੀ ਨੀਂਦ ‘ਚ ਚਲੇ ਜਾਂਦੇ ਹਨ PM Modi, ਖ਼ੁਦ ਦੱਸਿਆ ਸੀਕਰੇਟ
PM Modi Sound Sleep : ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਗਹਿਰੀ ਨੀਂਦ ‘ਚ ਜਾਣ ਵਿਚ ਸਿਰਫ਼ 30 ਸੈਕੰਡ ਲੱਗਦੇ ਹਨ। ਬਿਸਤਰੇ ‘ਤੇ ਸੌਣ ਦੇ ਸਿਰਫ਼ 30 ਸੈਕੰਡ ‘ਚ ਪੀਐਮ ਮੋਦੀ ਗਹਿਰੀ ਨੀਂਦ ‘ਚ ਚਲੇ ਜਾਂਦੇ ਹਨ ਤੇ ਅਜਿਹਾ ਸਾਲ ਦੇ 365 ਦਿਨ ਹੁੰਦਾ ਹੈ।
National1 hour ago