Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,964 stories

ਸਸਕੈਚਵਨ ਵਿੱਚ ਖਿਡਾਰੀ ਆਂ ਦੀ ਬੱਸ ਨੂੰ ਟੱਕਰ ਮਾਰਨ ਵਾਲਾ ਪੰਜਾਬੀ ਟਰੱਕ ਡਰਾਈਵਰ ਕੈਲਗਿਰੀ ‘ਚੋਂ ਗ੍ਰਿਫ਼ਤਾਰ

ਓਟਾਵਾ: ਬੀਤੀ ਛੇ ਅਪ੍ਰੈਲ ਨੂੰ ਟਰੱਕ ਤੇ ਬੱਸ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਤੋਂ ਬਾਅਦ ਟਰੱਕ ਚਾਲਕ ਜਸਕੀਰਤ…

July 10, 2018 2 min read

ਮਿਸ਼ਨ 2019 ਤੋਂ ਘਬਰਾਈ ਬੀਜੇਪੀ, ਸੁਸ਼ਮਾ-ਜੋਸ਼ੀ ਸਣੇ 150 ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ

ਨਵੀਂ ਦਿੱਲੀ: ਸਾਲ 2019 ਲਈ ਬੀਜੇਪੀ ਦੀ ਰਣਨੀਤੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ‘ਏਬੀਪੀ ਨਿਊਜ਼’ ਦੇ ਸਹਿਯੋਗੀ ਅਖ਼ਬਾਰ ‘ਆਨੰਦ ਬਾਜ਼ਾਰ ਪੱਤ੍ਰਿਕਾ’ ਵਿੱਚ…

July 10, 2018 2 min read

ਮੋਦੀ ਸਰਕਾਰ ਨੇ ਦਿੱਤਾ ਅਰਥਵਿਵਸਥਾ ਨੂੰ ਪੁੱਠਾ ਗੇੜਾ, ਨੋਬਲ ਜੇਤੂ ਅਰਥਸ਼ਾਸਤਰੀ ਵੱਲੋਂ ਵੱਡਾ ਖੁਲਾਸਾ

ਨਵੀਂ ਦਿੱਲੀ: ਅਰਥਸ਼ਾਸਤਰੀ ਅਮਤ੍ਰਿਆ ਸੇਨ ਨੇ ਕਿਹਾ ਹੈ ਕਿ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਣ ਦੇ ਬਾਵਜੂਦ 2014…

July 10, 2018 2 min read

ਬੀਜੇਪੀ ਸਾਂਸਦ ਦਾ ਦਾਅਵਾ, ‘ਲੋਕ ਸਭਾ ਚੋਣਾਂ ‘ਚ ਸਾਡੇ 90 ਫੀਸਦੀ ਉਮੀਦਵਾਰ ਹਾਰਨਗੇ!’

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਆਪਣੇ ਹੀ ਨੇਤਾ ਨੇ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਬੀਜੇਪੀ ਦੇ ਸੀਨੀਅਰ ਨੇਤਾ ਤੇ ਕੁਰੂਕਸ਼ੇਤਰ ਤੋਂ ਸੰਸਦ…

July 10, 2018 1 min read

ਮਾਮਲਾ ਨਸ਼ਿਆਂ ਦਾ: ਬਾਦਲ ਦਲ ਤੇ ਕਾਂਗਰਸੀਆਂ ਲਈ ਚੁੱਪ ਰਹਿਣਾ ਔਖਾ ਪਰ ਬੋਲਣ ਜੋਗਾ ਵੀ ਕੁਝ ਪੱਲੇ ਨਹੀਂ

ਲੁਧਿਆਣਾ: ਪੰਜਾਬ ‘ਚ ਬੀਤੇ 10 ਦਿਨਾਂ ਤੋਂ ਨਸ਼ਿਆਂ ਕਰਕੇ ਧੜਾ-ਧੜ ਮੌਤਾਂ ਹੋਣਾ, ਮੋਏ ਮੁੰਡਿਆਂ ਦੀਆਂ ਮਾਵਾਂ ਦੇ ਕੀਰਨਿਆਂ ਦੇ ਦ੍ਰਿਸ਼ਾਂ ਦਾ ਮੱਕੜਜਾਲ…

July 10, 2018 6 min read

“ਬਾਬਾ ਸਾਹਿਬ ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ)” ਕਿਤਾਬ ਬਾਰੇ ਚਰਚਾ ਹੋਈ

ਚੰਡੀਗੜ੍ਹ: ਬਾਬਾ ਸਾਹਿਬ ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ) ਬਾਰੇ ਅੱਜ ਇਥੇ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਵਿਖੇ ਇਕ…

July 10, 2018 6 min read

ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ‘ਸ਼੍ਰੋਮਣੀ ਪੰਥ ਰਤਨ’ ਐਵਾਰਡ ਨਾਲ ਸਨਮਾਨਤ

ਗੁਰਮੁਖ ਪਿਆਰੇ ਬਾਬਾ ਇਕਬਾਲ ਸਿੰਘ, ਪ੍ਰਧਾਨ ਕਲਗ਼ੀਧਰ ਟਰੱਸਟ/ਸੁਸਾਇਟੀ, ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਨੂੰ ਦਸ ਗੁਰੂ ਸਾਹਿਬਾਨ ਦੇ ਦਰਸਾਏ ਅਧਿਆਤਮਕ ਮਾਰਗ ਦਾ…

July 10, 2018 4 min read