Skip to content
Monday, November 2, 2026 6°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,969 stories

ਟਰੰਪ ਦਾ ਫ਼ੈਸਲਾ ਗਲਤ ਤੇ ਬੇਰਹਿਮ: ਓਬਾਮਾ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ‘ਡਾਕਾ’ ਰੱਦ ਕਰਨ ਬਾਰੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ‘ਗਲਤ’, ‘ਆਤਮਘਾਤੀ’ ਅਤੇ ‘ਬੇਰਹਿਮ’ ਦੱਸਿਆ ਹੈ। ਉਨ੍ਹਾਂ ਕਿਹਾ,…

September 9, 2017 1 min read

ਜਬਰੀ ਸਿਰੋਪੇ ਪਾਉਣ ਦੀ ਥਾਂ ਦਿਲ ਜਿੱਤਣ ਦਾ ਸਮਾਂ: ਸਿੱਖੀ ਵਿੱਚ ‘ਧੱਕੇ’ ਜਾਂ ਧਰਮ ਬਦਲੀ ਦਾ ਸੰਕਲਪ ਨਹੀਂ ਹੈ!

ਦਵਿੰਦਰ ਕੌਰ – ਡੇਰਾ ਸਿਰਸਾ ਦਾ ਮੁਖੀ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਾਰਨ ਹੁਣ ਜੇਲ੍ਹ ਵਿੱਚ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜੋ ਕਲਾਬਾਜ਼ੀਆਂ…

September 9, 2017 5 min read

ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਦਾ ਨਿੱਘਾ ਸਵਾਗਤ ਤੇ ਸਨਮਾਨ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-‘ਕੈਨੇਡਾ ਕੇਸਰੀ’ ਦੀ ਗੁਰਜ ਵੈਨਕੂਵਰ, ਕੈਨੇਡਾ ਤੋਂ ਜਿੱਤਣ ਤੋਂ ਬਾਅਦ ਸਿਆਟਲ ਪਹੁੰਚੇ ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਦਾ ਨਿੱਘਾ ਸਵਾਗਤ…

September 9, 2017 1 min read

ਭਗਵਾਨ ਗਣੇਸ਼ ਨੂੰ ਮੀਟ ਦੇ ਇਸ਼ਤਿਹਾਰ ‘ਚ ਦਿਖਾਉਣ ਦੀ ਨਿੰਦਾ

ਬਿ੍ਸਬੇਨ, (ਮਹਿੰਦਰਪਾਲ ਸਿੰਘ ਕਾਹਲੋਂ)-ਬੀਤੇ ਕੁਝ ਦਿਨਾਂ ਤੋਂ ਭਗਵਾਨ ਗਣੇਸ਼ ਨੂੰ ਇਕ ਇਸ਼ਤਿਹਾਰ ਉੱਪਰ ਦਿਖਾਉਣ ਦੀ ਹਿੰਦੂ ਜਥੇਬੰਦੀਆਂ ਸਮੇਤ ਕੁਈਨਜ਼ਲੈਂਡ ਤੋਂ ਗਰੀਨ ਪਾਰਟੀ…

September 9, 2017 1 min read

ਸਿੱਖ ਨਸਲਕੁਸ਼ੀ ਹਿੰਸਾ ਦਾ ਹਵਾਲਾ ਦਿੰਦਿਆਂ ਸਿੱਖ ਅਧਿਕਾਰ ਸੰਸਥਾ ਵਲੋਂ ਰਾਹੁਲ ਗਾਂਧੀ ਨੂੰ ਭੇਜਿਆ ਸੱਦਾ ਵਾਪਸ ਲੈਣ ਲਈ ਯੂ. ਸੀ. ਬਾਰਕਲੇ ਨੂੰ ਅਪੀਲ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਕਿਵੇਂ ਸਿੱਖ ਭਾਈਚਾਰੇ ਖਿਲਾਫ਼…

September 9, 2017 2 min read

ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਤਾਹਿਰ ਤੇ ਫਿਰੋਜ਼ ਨੂੰ ਫਾਂਸੀ, ਅੱਬੂ ਸਲੇਮ ਤੇ ਕਰੀਮੁੱਲ੍ਹਾ ਨੂੰ ਉਮਰ ਕੈਦ

ਮੁੰਬਈ :-1993 ‘ਚ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸੰਬੰਧ ‘ਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਦੋ…

September 9, 2017 3 min read