Skip to content
Monday, November 2, 2026 6°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,969 stories

ਲੂਨੀ ਦੀ ਹਾਲਤ ਵਿੱਚ ਆਇਆ ਸੁਧਾਰ

ਟੋਰਾਂਟੋ – ਆਵਾਜ਼ ਬਿੳਰੋ – ਦੋ ਸਾਲਾਂ ਵਿੱਚ ਪਹਿਲੀ ਵਾਰੀ ਲੂਨੀ ਆਪਣੇ ਸੱਭ ਤੋਂ ਉੱਚੇ ਪੱਧਰ ਉੱਤੇ ਬੰਦ ਹੋਇਆ।ਬੈਂਕ ਆਫ ਕੈਨੇਡਾ ਵੱਲੋਂ…

September 9, 2017 1 min read

ਹਿੰਦੂਤਵੀ ਅਤਿਵਾਦ ਦਾ ਵਿਰੋਧ ਕਰਨ ਵਾਲੀ ਗੌਰੀ ਲੰਕੇਸ਼ ਦੇ ਕਤਲ ਵਿਰੁਧ ਸਰੀ ਅਤੇ ਭਾਰਤ ਭਰ ‘ਚ ਪ੍ਰਦਰਸ਼ਨ

ਸਰੀ:- ਭਾਰਤ ਵਿੱਚ ਹਿੰਦੂਤਵੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਖ਼ਿਲਾਫ਼ ਸਰੀ ਦੇ ਹੌਲੈਂਡ ਪਾਰਕ ਵਿੱਚ ਦੱਖਣੀ…

September 9, 2017 4 min read

 ਸੱਚ ਦਾ ਕਤਲ ਸ਼ੁਰੂ ਤੋਂ ਹੁੰਦਾ ਆਇਆ ਹੈ ਕਿਉਂਕਿ ਕੱਟੜਵਾਦ ਨੂੰ ਸੱਚ ਦੀ ਰੌਸ਼ਨੀ ਅੰਨ੍ਹਿਆਂ ਕਰ ਦੇਂਦੀ ਹੈ

ਸਰਕਾਰ ਦੇ ਬੁਲਾਰੇ ਆਖਦੇ ਹਨ ਕਿ ਬੋਲਣ ਲਿਖਣ ਦੀ ਆਜ਼ਾਦੀ ਉਤੇ ਕੋਈ ਰੋਕ ਨਹੀਂ, ਪਰ ਰੋਕ ਦੇ ਤਰੀਕੇ ਵਖਰੇ ਵਖਰੇ ਹੁੰਦੇ ਹਨ।…

September 9, 2017 5 min read

ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਖ਼ੁਦ ਨਾਲ ਜੋੜਨ ਲੱਗਾ ਡੇਰਾਵਾਦ: ਰਣਜੀਤ ਸਿੰਘ

ਸੰਗਰੂਰ, (ਗੁਰਦਰਸ਼ਨ ਸਿੰਘ ਸਿੱਧੂ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਲੋਂ ਗੁਰਮਤਿ ਦੇ ਪ੍ਰਚਾਰ ਲਈ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ…

September 9, 2017 2 min read

ਗਊ ਰੱਖਿਅਕਾਂ ਉੱਤੇ ਸਖ਼ਤੀ

ਅਖੌਤੀ ਗਊ ਰੱਖਿਅਕਾਂ ਦੀ ਹਿੰਸਾ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਸਖ਼ਤ ਸਟੈਂਡ ਸਵਾਗਤਯੋਗ ਹੈ। ਸਰਬਉੱਚ ਅਦਾਲਤ ਨੇ ਬੁੱਧਵਾਰ ਨੂੰ ਹੁਕਮ ਦਿੱਤਾ…

September 9, 2017 3 min read