Ad-Time-For-Vacation.png

CWG 2018 : ਬਜਰੰਗ ਨੇ ਭਾਰਤ ਨੂੰ 65 ਕਿਲੋਗ੍ਰਾਮ ‘ਚ ਦਿਵਾਇਆ ਸੋਨ ਤਮਗਾ

ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਨੇ ਦਿਨ ਦੇ ਆਪਣੇ ਸਾਰੇ ਮੁਕਾਬਲੇ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ ‘ਤੇ ਜਿੱਤੇ । ਭਾਰਤੀ ਪਹਿਲਵਾਨ ਨੇ ਮੈਟ ਉੱਤੇ ਆਉਂਦੇ ਹੀ ਸਵਾ ਮਿੰਟ ਦੇ ਅੰਦਰ ਆਪਣਾ ਸੋਨ ਤਮਗਾ ਮੁਕਾਬਲਾ ਜਿੱਤ ਲਿਆ ।  ਉਨ੍ਹਾਂ ਨੇ ਵੇਲਸ ਦੇ ਖਿਡਾਰੀ ਨੂੰ ਇੱਕ ਵੀ ਅੰਕ ਨਹੀਂ ਲੈਣ ਦਿੱਤਾ ਅਤੇ ਸ਼ੁਰੂਆਤ ਵਿੱਚ ਹੀ 2-0 ਦੀ ਬੜ੍ਹਤ ਬਣਾਈ ਅਤੇ ਫਿਰ ਉਨ੍ਹਾਂ ਨੂੰ ਫਲਿਪ ਕਰਦੇ ਹੋਏ ਲਗਾਤਾਰ ਦੋ ਦੋ ਅੰਕ ਪ੍ਰਾਪਤ ਜਦੋਂਕਿ ਵਿਰੋਧੀ ਖਿਡਾਰੀ ਇੱਕ ਵਾਰ ਵੀ ਬਜਰੰਗ ਨੂੰ ਕੰਟਰੋਲ ਨਹੀਂ ਕਰ ਸਕੇ ।

ਬਜਰੰਗ ਨੇ 6-0 ਅਤੇ 8-0 ਦੇ ਬਾਅਦ ਫਿਰ ਤੋਂ ਚਾਰਿਗ ਨੂੰ ਹਰਾਉਂਦੇ ਹੋਏ ਦੋ ਅੰਕ ਲਏ ਅਤੇ 10 -0 ਨਾਲ ਆਪਣਾ ਮੈਚ ਜਿੱਤ ਲਿਆ । ਭਾਰਤ ਦੀ ਤਮਗਾ ਉਮੀਦ ਬਜਰੰਗ ਨੇ ਇਸਤੋਂ ਪਹਿਲਾਂ ਦਿਨ ਦੇ ਹੋਰ ਮੁਕਾਬਲਿਆਂ ਵਿੱਚ ਸੈਮੀਫਾਈਨਲ ਵਿੱਚ ਕੈਨੇਡਾ ਦੇ ਵਿੰਸੇਟ ਡੀ ਮਾਰਿੰਸ ਨੂੰ 10-0 ਨਾਲ ਅਤੇ ਕੁਆਰਟਰਫਾਈਨਲ ਵਿੱਚ ਨਾਈਜੀਰੀਆ ਦੇ ਅਮਾਸ ਡੈਨੀਅਲ ਨੂੰ ਵੀ 10-0 ਨਾਲ ਹਰਾਇਆ ਸੀ ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.