
‘…ਤਾਂ ਰਾਕੇਸ਼ ਟਿਕੈਤ ਦਾ ਹੋ ਜਾਣਾ ਸੀ ਐਨਕਾਊਂਟਰ’, ਭਾਜਪਾ ਵਿਧਾਇਕ ਦੇ ਬਿਆਨ ‘ਤੇ ਮਚਿਆ ਹੰਗਾਮਾ; ਕਿਸਾਨ ਅੰਦੋਲਨ ਦੇ ਸਬੰਧ ‘ਚ ਕਹੀ ਇਹ ਗੱਲ
ਜੇਐੱਨਐੱਨ, ਬਾਗਪਤ : ਲੋਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਦਾ ਇੱਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼













