ਬ੍ੱਸਲਜ਼, 23 ਮਾਰਚ –ਬੈਲਜੀਅਮ ਦੀ ਰਾਜਧਾਨੀ ਬ੍੍ੱਸਲਜ਼ ਦੇ ਹਵਾੲੀ ਅੱਡੇ ਤੇ ਇਕ ਮੈਟਰੋ ਸਟੇਸ਼ਨ ’ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ ledenpasjes 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ ਹਮਲਿਅਾਂ ਦੀ ਿਜ਼ਮੇਵਾਰੀ ਲਈ ਹੈ। ਧਮਾਕਿਆਂ ਬਾਅਦ ਬੈਲਜੀਅਮ ਵਿੱਚ ਵੱਡੇ ਅਤਿਵਾਦੀ ਖਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗੲੀ ਹੈ ਤੇ Jokes ਨਾਲ ਹੀ ਪੂਰੇ ਯੂਰਪ ਵਿੱਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗੲੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਾੲੀਕਲ ਨੇ ਇਸ ਹਮਲੇ ਨੂੰ ਹਿੰਸਕ ਤੇ ਕਾਇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ੲਿਹ ਤ੍ਰਾਸਦੀ ਦਾ ਦਿਨ ਹੈ ਤੇ ਕਾਲਾ ਦਿਨ ਹੈ। ਜ਼ੇਵੇਂਤਮ ਹਵਾੲੀ ਅੱਡੇ ਦੇ ਮੁੱਖ ਹਾਲ ਵਿੱਚ ਭਾਰਤੀ ਸਮੇਂ ਮੁਤਾਬਕ ਸਵੇਰੇ 11.30 ਵਜੇ ਦੋ ਧਮਾਕੇ narratives ਹੋਏ। ਪੁਲੀਸ ਮੁਤਾਬਕ ਇਸ ਹਮਲੇ ਵਿੱਚ ਇਕ ਅਾਤਮਘਾਤੀ ਹਮਲਾਵਰ ਸ਼ਾਮਲ ਹੋ ਸਕਦਾ ਹੈ। ਤੀਜਾ ਧਮਾਕਾ ਯੂਰਪੀ ਸੰਘ ਦੀ ਮੁੱਖ ਇਮਾਰਤ ਦੇ ਨੇਡ਼ੇ ਮਾਲਬੀਕ ਮੈਟਰੋ ਸਟੇਸ਼ਨ ’ਤੇ ਹੋਇਆ। ਦਫ਼ਤਰਾਂ ਦਾ ਸਮਾਂ ਹੋਣ ਕਾਰਨ ਮੈਟਰੋ ਸਟੇਸ਼ਨ ’ਤੇ ਭੀਡ਼ ਸੀ ਤੇ ਨਾਲ ਹੀ ਹਵਾੲੀ ਅੱਡੇ ’ਤੇ ਜਹਾਜ਼ ਚਡ਼੍ਹਨ ਵਾਲਿਆਂ ਦੀ ਵੱਡੀ ਗਿਣਤੀ ਸੀ। ਹਵਾੲੀ ਅੱਡੇ ’ਤੇ 14 ਵਿਅਕਤੀ ਮਾਰੇ ਗੲੇ ਤੇ 90 ਤੋਂ ਵੱਧ ਜ਼ਖ਼ਮੀ ਹੋਏੇ ਜਦ ਕਿ ਮੈਟਰੋ ਸਟੇਸ਼ਨ ’ਤੇ ਹੋਏ ਧਮਾਕਿਆਂ ਵਿੱਚ ਕਰੀਬ 20 ਜਾਨਾਂ ਗੲੀਆਂ ਤੇ 106 ਜ਼ਖ਼ਮੀ ਹੋਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਪਹਿਲਾਂ ਅਰਬੀ ਭਾਸ਼ਾ ਵਿੱਚ ਨਾਅਰੇਬਾਜ਼ੀ ਸੁਣੀ ਗੲੀ। ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕਾਂ ਦੇ ਅੰਗ ੳੁੱਡ ਗਏ। ਧਮਾਕਿਆਂ ਬਾਅਦ ਹਵਾੲੀ ਅੱਡੇ ਬੰਦ ਕਰ ਦਿੱਤੇ ਗਏ ਅਤੇ ਬੱਸਾਂ, ਰੇਲ ਗੱਡੀਆਂ, ਮੈਟਰੋ ਤੇ Deze ਟਰੈਮ ਰੋਕ ਦਿੱਤੀਆਂ ਗੲੀਆਂ। ਇਹ ਧਮਾਕੇ ਬੈਲਜੀਅਮ ਵਿੱਚ ਫਰਾਂਸ ਹਮਲੇ ਦੇ ਮੁੱਖ ਮੁਲਜ਼ਮ ਸਲਾਹ ਅਬਦੁਲਸਲਾਮ ਦੀ ਨਾਟਕੀ ਢੰਗ ਨਾਲ ਹੋੲੀ ਗ੍ਰਿਫ਼ਤਾਰੀ ਦੇ ਅਗਲੇ ਹੀ ਦਿਨ ਹੋਏ ਹਨ। ੳੁਹ ਚਾਰ ਮਹੀਨਿਆਂ ਤੋਂ ਫਰਾਰ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


