ਆਨਲਾਈਨ ਡੈਸਕ, ਨਵੀਂ ਦਿੱਲੀ : ਏਅਰਲਾਈਨ ਕੰਪਨੀ ਅਕਾਸਾ ਏਅਰ ਨੇ ਹਵਾਬਾਜ਼ੀ ਬਾਜ਼ਾਰ (Aviation Industry) ਵਿੱਚ ਵਿਸਤਾਰ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਕੰਪਨੀ ਨੇ ਹੈਦਰਾਬਾਦ ‘ਚ ਆਯੋਜਿਤ ਐਟ ਵਿੰਗਸ ਈਵੈਂਟ ‘ਚ ਐਲਾਨ ਕੀਤਾ ਹੈ ਕਿ ਉਸ ਨੇ 150 ਬੋਇੰਗ 737 ਮੈਕਸ ਦਾ ਆਰਡਰ ਦਿੱਤਾ ਹੈ। ਇਸ ਜਹਾਜ਼ ਦੀ ਵਰਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸੰਚਾਲਨ ਲਈ ਕੀਤੀ ਜਾਵੇਗੀ।
At Wings India event in Hyderabad, Akasa Air announces to place an order of fresh 150 Boeing 737 Max Planes. pic.twitter.com/OFqXxKG2X4
— ANI (@ANI) January 18, 2024