ਸਰੀ ਦੀ ਯੂਨੀਵਰਸਲ ਅਥਲੈਟਿਕਸ ਕਲੱਬ ਦੇ ਮਾਈਕ ਮੈਸਨ ਰੀੳ ਉਲਿੰਪਕ ਵਿੱਚ ਸ਼ਾਮਲ ਹੋਣ ਲਈ ਟਰਾਈਲ ਵਾਸਤੇ ਐਡਮਿੰਟਨ ਜਾ ਰਹੇ ਹਨ।ਉਨਾ ਨੇ 2.29 ਮੀਟਰ ਹਾਈ ਜੰਪ ਕਲੀਅਰ ਕੀਤਾ ਹੈ।ਜੁਲਾਈ 7 ਤੋਂ 10 ਜੁਲਈ ਤੱਕ ਐਡਮਿੰਟਨ ਵਿਖੇ ਟਰਾਇਲ ਹੋਣਗੇ।ਚੇਤੇ ਰਹੇ ਜੱਸੀ ਦੁਸਾਂਝ ਬੜੇ ਲੰਮੇ ਸਮੇਂ ਤੋਂ ਇਸ ਅਥਲੈਟਿਕਸ ਕਲੱਬ ਨੂੰ ਚਲਾ ਰਹੇ ਹਨ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

