ਨਵੀਂ ਦਿੱਲੀ:-ਦਲਾਈਲਾਮ ਦੇੇ ਇੱਕ ਪ੍ਰੋਗ੍ਰਾਮ ਵਿੱਚ ਭਾਰਤ ਸਰਕਾਰ ਨੇ ਆਪਣੇਂ ਅਧਿਕਾਰੀਆ ਨੂੰ ਨਾ ਜਾਣ ਦੀ ਹਦਾਇਤ ਦਿੱਤੀ ਹੈ।ਅਜਿਹਾ ਇਸ ਕਰਕੇ ਕੀਤਾ ਗਿਆ ਤਾਂ ਕਿ ਚੀਨ ਨਾਲ ਵਿਗੜ ਰਹੇ ਰਿਸ਼ਤੇ ਹੋਰ ਗੁੰਝਲ ਦਾਰ ਨਾ ਹੋ ਜਾਣ।ਇਸਨੂੰ ਇੱਕ ਕਿਸਮ ਦਾ ਭਾਰਤ ਉਪਰ ਚੀਨੀ ਦਬਾਅ ਮੰਨਿਆ ਜਾ ਰਿਹਾ ਹੈ। ਚੇਤੇ ਰਹੇ ਦਲਾਈ ਲਾਮਾ ਨੇ ‘ਧੰਨਵਾਦ ਭਾਰਤ’: ਨਾਮੀ ਪ੍ਰੋਗ੍ਰਾਮ ਕਰਨਾ ਸੀ। ਪਰ ਇੰਡੀਆਂ ਦੇ ਵਿਦੇਸ਼ ਸਕੱਤਰ ਨੇ ਹਦਾਇਤ ਕੀਤੀ ਹੈ ਕਿ ਭਾਰਤੀ ਅਧਿਕਾਰੀ ਦਲਾਈਲਾਮਾ ਦੇ ਇਸ ਸੱਦੇ ਨੂੰ ਪ੍ਰਵਾਣ ਨਾ ਕਰਨ।ਸਿਆਸੀ ਮਾਹਿਰਾਂ ਅਨੁਸਾਰ ਲਗਦਾ ਹੈ ਭਾਰਤ ਇੱਕ ਅਜ਼ਾਦ ਮੁਲਕ ਹੈ ਪਰ ਾਿਸ ਸਮੇਂ ਚੀਨ ਦੇ ਦਬਾਅ ਵਿੱਚ ਚੱਲ ਰਿਹਾ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


