ਨਵੀਂ ਦਿੱਲੀ: ਹਾਲ ਵਿਚ ਹੀ ਸੈਂਟਰਲ ਸਟੈਟਿਸਟਿਕਸ ਆਫਿਸ (ਛਸ਼ੌ) ਦੁਆਰਾ ਜਾਰੀ ਅੰਕੜਿਆਂ ਵਿਚ ਵਿਕਾਸ ਦਰ ਦਾ ਅਨੁਮਾਨ ਘਟਣ ਨੂੰ ਲੈ ਕੇ ਚੌਤਰਫਾ ਘਿਰੀ ਮੋਦੀ ਸਰਕਾਰ ਨੂੰ ਰਾਹਤ ਮਿਲੀ ਹੈ। ਵਰਲਡ ਬੈਂਕ ਨੇ ਕਿਹਾ ਹੈ ਕਿ ਇਸ ਉਮੰਗੀ ਸਰਕਾਰ ਵਿਚ ਹੋ ਰਹੇ ਵਿਆਪਕ ਸੁਧਾਰ ਉਪਰਾਲਿਆਂ ਦੇ ਨਾਲ ਭਾਰਤ ਵਿਚ ਦੁਨੀਆ ਦੀ ਦੂਜੀ ਉਭਰਦੀ ਅਰਥ ਵਿਵਸਥਾਵਾਂ ਦੀ ਤੁਲਨਾ ਵਿਚ ਵਿਕਾਸ ਦੀ ਕਿਤੇ ਜਿਆਦਾ ਸਮਰੱਥਾ ਹੈ।ਵਰਲਡ ਬੈਂਕ ਨੇ ਬੁੱਧਵਾਰ ਨੂੰ 2018 ਲਈ ਭਾਰਤ ਦੀ ਵਿਕਾਸ ਦਰ ਦੇ 7 . 3 ਫੀਸਦੀ ‘ਤੇ ਰਹਿਣ ਦਾ ਅਨੁਮਾਨ ਜਤਾਇਆ ਹੈ। ਇਹੀ ਨਹੀਂ, ਵਿਸ਼ਵ ਬੈਂਕ ਦੇ ਅਨੁਮਾਨ ਦੇ ਮੁਤਾਬਕ ਭਾਰਤ ਅਗਲੇ ਦੋ ਸਾਲਾਂ ਵਿਚ 7 . 5 ਫੀਸਦੀ ਦੀ ਦਰ ਤੋਂ ਅੱਗੇ ਵੱਧ ਸਕਦਾ ਹੈ। ਵਰਲਡ ਬੈਂਕ ਨੇ 2018 ਗਲੋਬਲ ਇਕਨਾਮਿਕ ਪ੍ਰਾਸਪੈਕਟ ਰਿਲੀਜ ਕੀਤਾ ਹੈ। ਇਸਦੇ ਮੁਤਾਬਕ ਨੋਟਬੰਦੀ ਅਤੇ ਜੀਐਸਟੀ ਤੋਂ ਲੱਗੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ 2017 ਵਿਚ ਭਾਰਤ ਦੀ ਵਿਕਾਸ ਦਰ 6 . 7 ਫੀਸਦੀ ਰਹਿਣ ਦਾ ਅਨੁਮਾਨ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


