ਵੈਨਕੂਵਰ (ਆਭਾ ਗੋਸੇਨ)ਵੈਨਕੂਵਰ ਦੇ ਲਗਾਰਾ ਕਾਲਜ਼ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ 24 ਜੂਨ ਨੂੰ ਮਨਾਇਆ ਜਾ ਰਿਹਾ ਹੈ। 8:30 ਸਵੇਰੇ ਰਜਿਸ਼ਟਰੇਸਨ ਹੋਵੇਗੀ।ਯੋਗਾ ਤੇ ਡਾਕੂਮੈਂਟਰੀ ਤੋਂ ਬਾਅਦ ਬਰਨਬੀ ਤੋਂ ਰਾਜ ਚੌਹਾਨ ਐਮ.ਐਲ.ਏ ਅਤੇ ਮਿ.ਅਮਰਜੀਤ ਸਿੰਘ ਐਕਟਿੰਗ ਜਰਨਲ ਕੌਂਸਲ ਸੰਬੋਧਨ ਕਰਨਗੇ।ਯੋਗਾ ਦੇ ਅਚਾਰੀਆ ਤੁਹਾਡੇ ਸਵਾਲਾ ਦੇ ਜੁਆਬ ਦੇਣਗੇ।ਯੋਗਾ ਪ੍ਰੇਮੀਆ ਨੂੰੂ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


