Ad-Time-For-Vacation.png

ਅਮਰੀਕਾ ‘ਚ ਭਾਰਤੀ ਅੜਿੱਕੇ, ਹੋ ਸਕਦੀ 20 ਸਾਲ ਕੈਦ

ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਨੂੰ ਇਨਸਾਈਡਰ ਟ੍ਰੇਡਿੰਗ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਖਿਲਾਫ ਇਨਸਾਈਡਰ ਟ੍ਰੇਡਿੰਗ (ਭੇਤ ਲੀਕ ਕਾਰੋਬਾਰ) ਤੇ ਇੱਕ ਪ੍ਰਾਈਵੇਟ ਫਰਮ ਵੱਲੋਂ ਕੰਪਨੀ ਦੇ ਐਕੁਆਇਰ ਨਾਲ ਜੁੜੀਆਂ ਗੁਪਤ ਸੂਚਨਾਵਾਂ ਲੀਕ ਕਰਕੇ ਹਜ਼ਾਰਾਂ ਡਾਲਰ ਕਮਾਉਣ ਦੇ ਇਲਜ਼ਾਮ ਲੱਗੇ ਹਨ। ਦੋਸ਼ ਸਾਬਤ ਹੋਣ ‘ਤੇ ਭਾਰਤੀ ਨੂੰ 20 ਸਾਲ ਦੀ ਸਜ਼ਾ ਤੇ 5 ਲੱਖ ਡਾਲਰ (32 ਕਰੋੜ ਰੁਪਏ) ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।

ਹਾਸਲ ਜਾਣਕਾਰੀ ਮੁਤਾਬਕ ਅਵਨੀਸ਼ ਕ੍ਰਿਸ਼ਨਾਮੂਰਤੀ (41) ਨਾਂ ਦਾ ਮੁਲਜ਼ਮ ਮਾਨਹੈਟਨ ਦੇ ਇੱਕ ਇਨਵੈਸਟਮੈਂਟ ਬੈਂਕ ਵਿੱਚ ਕੰਮ ਕਰਦਾ ਸੀ। ਮਾਨਹੈਟਨ ਦੇ ਐਕਟਿੰਗ ਅਟਾਰਨੀ ਜੂਨ ਕਿਮ ਨੇ ਕਿਹਾ ਕਿ ਕ੍ਰਿਸ਼ਨਾਮੂਰਤੀ ਨੇ ਭੇਤ ਲੀਕ ਕਾਰੋਬਾਰ ਦੀ ਯੋਜਨਾ ਤਹਿਤ ਕਰੀਬ 48 ਹਜ਼ਾਰ ਅਮਰੀਕੀ ਡਾਲਰ ਗੈਰਕਾਨੂੰਨੀ ਕਮਾਏ ਹਨ।ਅਵਨੀਸ਼ ਨਿਊਜਰਸੀ ਦਾ ਰਹਿਣ ਵਾਲਾ ਹੈ ਤੇ 2015 ਵਿੱਚ ਮਾਨਹੈਟਨ ਦੇ ਇੱਕ ਇਨਵੈਸਟਮੈਂਟ ਬੈਂਕ ਵਿੱਚ ਉਪ-ਪ੍ਰਧਾਨ ਤੇ ਰਿਸਕ ਮੈਨੇਜਮੈਂਟ ਮਾਹਿਰ ਦੇ ਤੌਰ ‘ਤੇ ਕੰਮ ਕਰਦਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.