ਮੁੰਬਈ : ਬਿਗ ਬੀ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਹੱਥ ਦੀ ਸਰਜਰੀ ਹੋਈ ਹੈ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ। ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈਐੱਸਪੀਐੱਲ) ’ਚ ਮੁੰਬਈ ਟੀਮ ਦੇ ਮਾਲਕ ਬੱਚਨ ਨੇ ਆਪਣੇ ਨਿੱਜੀ ਬਲਾਗ ’ਤੇ ਸਾਥੀ ਸਿਤਾਰਿਆਂ ਤੇ ਟੀਮ ਮਾਲਕਾਂ ਅਕਸ਼ੈ ਕੁਮਾਰ (ਸ੍ਰੀਨਗਰ) ਤੇ ਸੂਰਿਆ (ਚੇਨਈ) ਨਾਲ ਟੂਰਨਾਮੈਂਟ ਨਾਲ ਜੁੜੇ ਇਸ਼ਤਿਹਾਰਾਂ ਨੂੰ ਸਾਂਝਿਆਂ ਕੀਤਾ। ਇਸ ’ਚ 81 ਸਾਲਾ ਅਦਾਕਾਰ ਦੇ ਗੁੱਟ ’ਤੇ ਬੈਂਂਡੇਜ ਲੱਗਾ ਦੇਖਿਆ ਜਾ ਸਕਦਾ ਹੈ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


