ਮੁੰਬਈ (ਏਜੰਸੀ) : ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਇਸ ਸਾਲ ਏਅਰਬੱਸ ਨੂੰ ਦਿੱਤੇ 250 ਜਹਾਜ਼ਾਂ ਦੇ ਆਰਡਰ ਵਿਚ ਤਬਦੀਲੀ ਕੀਤੀ ਹੈ। ਇਸ ਦੇ ਤਹਿਤ ਹੁਣ ਏ321 ਨਿਓ ਜਹਾਜ਼ਾਂ ਦੀ ਗਿਣਤੀ ਵੱਧ ਹੋਵੇਗੀ। ਏਅਰਬੱਸ ਨਾਲ 250 ਜਹਾਜ਼ਾਂ ਦੇ ਆਰਡਰ ਤਹਿਤ ਏਅਰਲਾਈਨ ਨੂੰ ਅਕਵਾਇਰ ਕਰਨਾ ਸੀ। ਇਸ ਵਿਚ 140 ਏ320 ਨਿਓ ਤੇ 70 ਏ321 ਨਿਓ ਸ਼ਾਮਲ ਸਨ। ਬਾਕੀ 40 ਵੱਡੇ ਆਕਾਰ ਦੇ ਏ350 ਜਹਾਜ਼ ਸਨ। ਇਸ ਵਿਚ ਛੇ ਏ350 ਤੇ 34 ਏ350-100 ਸ਼ਾਮਲ ਸਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


