ਐਡਮਿੰਟਨ,:-: ਸੀਰੀਆ ਵਿਚ ਆਈ ਐਸ ਆਈ ਵੱਲੋਂ ਕੀਤੇ ਹਮਲੇ ਦੌਰਾਨ ਵਾਈ ਪੀ ਜੀ ਕੁਰਦਿਸ਼ ਤਾਕਤਾਂ ਨਾਲ ਲੜਦਿਆਂ ਐਡਮਿੰਟਨ ਵਾਸੀ ਨਜ਼ਰੇਨੋ ਤਸਾਨ ਦੀ ਮੌਤ ਹੋ ਗਈ। 24 ਸਾਲਾਂ ਦੇ ਨਜ਼ਰੇਨੋ ਦੀ ਮੌਤ ਰੱਕਾ ਨੇੜੇ 21 ਦਸੰਬਰ ਨੂੰ ਹੋਈ ਇਹ ਪ੍ਰਗਟਾਵਾ ਉਸਦੇ ਪਰਿਵਾਰ ਤੇ ਵਾਈ ਪੀ ਜੀ ਦੇ ਅਧਿਕਾਰੀਆਂ ਨੇ ਕੀਤਾ ਹੈ। ਉਸਦੀ ਭੈਣ ਗੁਇਸਟਿਨਾ ਨੇ ਦੱਸਿਆ ਕਿ ਕੁਰਦਿਸ਼ ਸਮੁਦਾਇ ਦੇ ਟੋਰਾਂਟੋ ਵਿਚ ਰਹਿੰਦੇ ਆਗੂ ਨਿਆਗਰਾ ਖੇਤਰ ਤੋਂ ਪੁਲਸ ਨਾਲ ਆਏ ਸਨ ਜਿਹਨਾਂ ਨੇ ਇਹ ਖਬਰ ਦੱਸੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


