*1984 -ਜਦੋਂ ਸੂਰਜ ਨਾ ਚੜ੍ਹਿਆ – ਮੁੰਬਈ ਅਧਾਰਤ ਟੀਨਾ ਕੌਰ ਪਸਰੀਚਾ ਦੁਆਰਾ ਬਣਾਈ ਗਈ ਵਿਲੱਖਣ ਡਾਕੂਮੈਂਟਰੀ ਨੇ 1984 ਦੀ ਸਿੱਖ ਨਸਲਕੁਸ਼ੀ ਬਾਰੇ ਸੰਸਾਰ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਹੈ।ਮਨੁੱਖਤਾ ਵਿਰੁੱਧ ਹੋਏ ਘਿਨਾਉਂਣੇ ਜੁਰਮ ਦੀ ਉਸਨੇ ਵੱਖਰੇ ਤਰੀਕੇ ਨਾਲ ਬਾਤ ਪਾਈ ਹੈ।57 ਮਿੰਟ ਵਿੱਚ ਅਥਰੂ, ਅਹਿਸਾਸ ਅਤੇ ਉਦਾਸ ਯਾਦਾਂ ਨੂੰ ਲੜੀ ਵਿੱਚ ਪਰੋਇਆ ਹੈ ।ਨਸਲਕੁਸ਼ੀ ਦੇ ਸ਼ਿਕਾਰ ਮੋਹਣ ਸਿੰਘ ਦੀ ਵਿਧਵਾ ਦੇ ਅਥਰੂ ਅੱਜ ਵੀ ਅਣਗਿਣਤ ਤ੍ਰਾਸਦੀਆਂ ਦੀ ਗੱਲ ਕਰਦੇ ਹਨ।-ਪੂਰੀ ਰਿਪੋਰਟ ਅੰਦਰ ਸਫਾ ਏ-39 ਤੇ ਪੜ੍ਹੋ
ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ
ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ


