ਜਲਦ ਹੀ ਲੋਕ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਚੰਦ ਮਿੰਟਾਂ ਵਿੱਚ ਉ੍ਨਡਕੇ ਪਹੁੰਚ ਜਾਇਆ ਕਰਨਗੇ। ਇਹ ਕਹਿਣਾ ਹੈ ਰਾਕਟ ਵਰਗੀ ਕਾਰ ਬਣਾਉਂਣ ਵਾਲੇ ਵਿਗਿਆਨਕ ਦਾ।ਅਸਟਰੇਲੀਆ ਵਿੱਚ ਹੋਈ ਕਾਨਫਰੰਸ ਵਿੱਚ ਇਸ ਵਿਗਿਆਨਕ ਨੇ ਦਾਅਵਾ ਕਤਿਾ ਕਿ ਲੰਦਨ ਤੋਂ ਨਿਊਯਾਰਕ 29 ਮਿੰਟ ਵਿੱਚ ਪਹੁੰਚਿਆ ਜਾ ਸਕੇਗਾ।ਉਸਨੇ ਕਿਹਾ ਕਿ 2014 ਤੱਕ ਆਦਮੀਂ ਨੂੰ ਮੰਗਲ ਗ੍ਰਹਿ ਤੇ ਭੇਜ ਦਿੱਤਾ ਜਾਵੇਗਾ।ਉਸਦੀ ਕੰਪਨੀ ਨੇ ਇਹ ਕੰਮ ਸੁਰੂ ਕਰ ਦਿੱਤਾ ਹੈ।
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ