September 29, 2023

Latest News

ਮੁੜ ਬੁਲਾਇਆ ਦੀ ਬੈਂਕ ਦਾ ਆਮ ਇਜਲਾਸ

ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਦੀ ਲੁਧਿਆਣਾ ਸੈਂਟਰ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਪਰਮਜੀਤ ਕੌਰ ਨੇ ਦੱਸਿਆ 15 ਸਤੰਬਰ ਨੂੰ ਬੈਂਕ ਦੇ ਸਾਰੇ ਮੈਂਬਰਾਂ

Read More »
Latest News

ਰਾਏਕੋਟ ਦੇ ਧਾਰਮਿਕ ਅਸਥਾਨਾਂ ਤੋਂ ਮਿੱਟੀ ਇਕੱਤਰ ਕੀਤੀ

ਦਲਵਿੰਦਰ ਸਿੰਘ ਰਛੀਨ, ਰਾਏਕੋਟ : ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰੀ ਮਿੱਟੀ ਮੇਰਾ ਦੇਸ਼’ ਮਹਿੰਮ ਤਹਿਤ ਅੱਜ ਸਥਾਨਕ ਭਾਜਪਾ ਆਗੂਆਂ ਵੱਲੋਂ ਸਥਾਨਕ ਸ਼ਹਿਰ ਦੇ ਧਾਰਮਿਕ

Read More »
Latest News

ਪੰਚਾਇਤਾਂ ਦੀ ਕਟੌਤੀ ਸਰਕਾਰ ਨੂੰ ਪੈ ਸਕਦੀ ਪੁੱਠੀ : ਿਢੱਲਵਾਂ

ਸਰਵਣ ਸਿੰਘ ਭੰਗਲਾਂ, ਸਮਰਾਲਾ : ਪੰਜਾਬ ਸਰਕਾਰ ਵੱਲੋਂ ਮੌਜੂਦਾ 500 ਤੋਂ ਵੱਧ ਪੰਚਾਇਤਾਂ ਦੀ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਲੋਕਤੰਤਰ ਦੀ ਭਾਵਨਾ

Read More »
Latest News

ਜੀਐੱਚਜੀ ਦੇ 50 ਵਿਦਿਆਰਥੀਆਂ ਦਾ ਸਨਮਾਨ

ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਦੀ ਟੀਮ ਤੇ ਪ੍ਰਬੰਧਕੀ ਕਮੇਟੀ ਵੱਲੋਂ ਜੀਐੱਚਜੀ ਖ਼ਾਲਸਾ ਸਰਕਾਰੀ ਸੀਨੀਅਰ ਸੈਕੰਡਰੀ

Read More »
Latest News

ਠੇਕਾ ਮੁਲਜ਼ਮਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ

ਸਟਾਫ ਰਿਪੋਰਟਰ, ਖੰਨਾ : ਸਰਕਾਰੀ ਆਈਟੀਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ‘ਚ ਲਏ ਫੈਸਲੇ ਅਨੁਸਾਰ ਪੂਰੇ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ

Read More »
Latest News

ਸਕੂਲ ‘ਚ ਬੂਟੇ ਲਗਾ ਕੇ ਨਵੇਂ ਖੇਡ ਮੈਦਾਨ ਦਾ ਕੀਤਾ ਉਦਘਾਟਨ

ਪੰਜਾਬੀ ਜਾਗਰਣ ਟੀਮ, ਸਮਰਾਲਾ : ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਇੱਕ ਹਰਿਆਵਲ ਮੁਹਿੰਮ ਤਹਿਤ ਬੂਟਾ ਲਗਾ ਕੇ ਨਵੇਂ ਖੇਡ ਦੇ ਮੈਦਾਨ ਦਾ ਉਦਘਾਟਨ ਕੀਤਾ

Read More »
Latest News

ਪਿੰਡ ਲੋਹਟਬੱਦੀ ‘ਚ ਧਾਰਮਿਕ ਸਮਾਗਮ 17 ਨੂੰ

ਦਲਵਿੰਦਰ ਸਿੰਘ ਰਛੀਨ, ਰਾਏਕੋਟ : ਮਹਾਨ ਤਪੱਸਵੀ, ਨਾਮ ਬਾਣੀ ਦੇ ਰਸੀਏ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਦੀ 89ਵੀਂ ਬਰਸੀ ਸਮਾਗਮ ਗੁਰਦੁਆਰਾ ਬਾਬਾ ਬੁੱਢਾਸਰ

Read More »
Latest News

ਲੜਕੀ ਦੀਆਂ ਤਸਵੀਰਾਂ ਵਾਇਰਲ ਕਰਕੇ ਧਮਕਾਉਣ ਵਾਲੇ ਖ਼ਿਲਾਫ਼ ਮਾਮਲਾ

ਸਟਾਫ ਰਿਪੋਰਟਰ, ਖੰਨਾ : ਲੜਕੀ ਦੀਆਂ ਤਸਵੀਰਾਂ ਵਾਇਰਲ ਕਰਕੇ ਧਮਕਾਉਣ ਵਾਲੇ ਨੌਜਵਾਨ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਲੜਕੀ ਨੇ ਦੱਸਿਆ ਕਰੀਬ ਡੇਢ ਸਾਲ

Read More »
Latest News

ਸੇਵਾ ਮੁਕਤ ਏਐੱਸਆਈ ਵੱਲੋਂ ਪ੍ਰਰੇਮਿਕਾ ਦੀ ਕੁੱਟਮਾਰ, ਮਾਮਲਾ ਦਰਜ

ਸਟਾਫ ਰਿਪੋਰਟਰ, ਖੰਨਾ : ਖੰਨਾ ਪੁਲਿਸ ਦੇ ਇੱਕ ਸੇਵਾ ਮੁਕਤ ਏਐੱਸਆਈ ਵੱਲੋਂ ਆਪਣੀ ਮਿੱਤਰ ਅੌਰਤ ਦੀ ਕੁੱਟਮਾਰ ਕੀਤੀ, ਜਿਸ ‘ਚ ਪ੍ਰਰੇਮਿਕਾ ਜ਼ਖਮੀ ਹੋ ਗਈ, ਜਿਸ

Read More »
Latest News

ਜਥੇਦਾਰ ਤਲਵੰਡੀ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਸ਼ੋ੍ਮਣੀ ਅਕਾਲੀ ਦਲ ਤੇ ਸ਼ੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬਰਸੀ ਸਮਾਗਮਾਂ ਸਬੰਧੀ ਸਰਕਲ ਸੁਧਾਰ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.