ਕੈਪਟਨ ਅਮਰਿੰਦਰ ਸਿੰਘ ਨੇ ਘਸ਼ਠ ਬਾਰੇ ਪੀਐਮ ਮੋਦੀ ਨੂੰ ਲਿਖੀ ਚਿੱਠੀ
ਚੰਡੀਗੜ੍ਹ:-ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਸ਼ਠ ਨੂੰ ਸੌਖਾ ਕਰਨ ਅਤੇ ਉਸ
ਚੰਡੀਗੜ੍ਹ:-ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਸ਼ਠ ਨੂੰ ਸੌਖਾ ਕਰਨ ਅਤੇ ਉਸ
ਅਫਗਾਨਿਸਤਾਨ:-ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਫ਼ਗਾਨਿਸਤਾਨ ਦੇ ਇੰਡੀਪੈਂਡੇਂट ਕਮਿਸ਼ਨ ਨੇ ਮਰਹੂਮ ਸਿੱਘ ਨੇਤਾ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਨੂੰ ਪਾਰਲੀਮੈਂਟ ਚੋਣਾਂ ਲੜਨ
ਨਵੀਂ ਦਿੱਲੀ:-ਪੁਲਿਸ ਇਸ ਮਾਮਲੇ ਵਿੱਚ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਦੇ ਐਂਗਲ ਨਾਲ ਜਾਂਚ ਕਰ ਰਹੀ ਹੈ।ਹਿੰਦੁਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬੁਰਾੜੀ ਵਿੱਚ ਇੱਕ ਪਰਿਵਾਰ ਦੀਆਂ

ਚੰਡੀਗੜ੍ਹ:-ਦਿਲਪ੍ਰੀਤ ਢਾਂਹਾ ਦੀ ਚੰਡੀਗੜ੍ਹ ਦੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਤਲਾਸ਼ ਸੀ।ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ-43 ਦੇ ਬੱਸ ਅੱਡੇ ਨੇੜੇ

ਓਟਾਵਾ: ਬੀਤੀ ਛੇ ਅਪ੍ਰੈਲ ਨੂੰ ਟਰੱਕ ਤੇ ਬੱਸ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਤੋਂ ਬਾਅਦ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ

ਨਵੀਂ ਦਿੱਲੀ: ਸਾਲ 2019 ਲਈ ਬੀਜੇਪੀ ਦੀ ਰਣਨੀਤੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ‘ਏਬੀਪੀ ਨਿਊਜ਼’ ਦੇ ਸਹਿਯੋਗੀ ਅਖ਼ਬਾਰ ‘ਆਨੰਦ ਬਾਜ਼ਾਰ ਪੱਤ੍ਰਿਕਾ’ ਵਿੱਚ ਖ਼ਬਰ ਛਪੀ ਹੈ
ਨਵੀਂ ਦਿੱਲੀ: ਅਰਥਸ਼ਾਸਤਰੀ ਅਮਤ੍ਰਿਆ ਸੇਨ ਨੇ ਕਿਹਾ ਹੈ ਕਿ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਣ ਦੇ ਬਾਵਜੂਦ 2014 ਤੋਂ ਗਲਤ ਦਿਸ਼ਾ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਆਪਣੇ ਹੀ ਨੇਤਾ ਨੇ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਬੀਜੇਪੀ ਦੇ ਸੀਨੀਅਰ ਨੇਤਾ ਤੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਰਾਜ ਕੁਮਾਰ
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ 2000 ਤੇ 500 ਦੇ ਨਵੇਂ ਨੋਟਾਂ ਦੀ ਢੋਆ ਢੁਆਈ ਲਈ ਹਵਾਈ ਸੈਨਾ ਨੇ ਸਰਕਾਰ ਨੂੰ 29.41 ਕਰੋੜ ਰੁਪਏ ਦਾ ਬਿੱਲ

ਲੁਧਿਆਣਾ: ਪੰਜਾਬ ‘ਚ ਬੀਤੇ 10 ਦਿਨਾਂ ਤੋਂ ਨਸ਼ਿਆਂ ਕਰਕੇ ਧੜਾ-ਧੜ ਮੌਤਾਂ ਹੋਣਾ, ਮੋਏ ਮੁੰਡਿਆਂ ਦੀਆਂ ਮਾਵਾਂ ਦੇ ਕੀਰਨਿਆਂ ਦੇ ਦ੍ਰਿਸ਼ਾਂ ਦਾ ਮੱਕੜਜਾਲ ‘ਤੇ ਫੈਲਣਾ, ਇਕ

ਚੰਡੀਗੜ੍ਹ: ਬਾਬਾ ਸਾਹਿਬ ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ) ਬਾਰੇ ਅੱਜ ਇਥੇ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਵਿਖੇ ਇਕ ਚਰਚਾ ਕਰਵਾਈ ਗਈ।

ਗੁਰਮੁਖ ਪਿਆਰੇ ਬਾਬਾ ਇਕਬਾਲ ਸਿੰਘ, ਪ੍ਰਧਾਨ ਕਲਗ਼ੀਧਰ ਟਰੱਸਟ/ਸੁਸਾਇਟੀ, ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਨੂੰ ਦਸ ਗੁਰੂ ਸਾਹਿਬਾਨ ਦੇ ਦਰਸਾਏ ਅਧਿਆਤਮਕ ਮਾਰਗ ਦਾ ਸੁਮੇਲ ਦੁਨਿਆਵੀ ਵਿਦਿਆ
