Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹਾਲੀਵੁੱਡ ਦੀ ਟੈਲੇਂਟ ਏਜੰਸੀ ਨਾਲ ਸੋਨਮ ਕਪੂਰ ਨੇ ਮਿਲਾਇਆ ਹੱਥ

By Admin Published 1 min read

ਮੁੰਬਈ,: ਅਜਿਹਾ ਲੱਗਦਾ ਹੈ ਕਿ ਅਭਿਨੇਤਰੀ ਸੋਨਮ ਕਪੂਰ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਵਰਗੀਆਂ ਅਪਣੀ ਸਾਥੀ ਅਭਿਨੇਤਰੀਆਂ ਤੋਂ ਬਾਅਦ ਹੁਣ ‘ਹਾਲੀਵੁੱਡ ਦੀ ਰਾਹ’ ਚੱਲਣ ਦੀ ਤਿਆਰੀ ਵਿਚ ਹੈ ਕਿਉਂਕਿ ‘ਨੀਰਜਾ’ ਦੀ ਅਭਿਨੇਤਰੀ ਨੇ ਅਮਰੀਕਾ ਦੀ ਯੂਨਾਈਟੇਡ ਟੈਲੇਂਟ ਏਜੰਸੀ ਯੂ.ਟੀ.ਏ ਨਾਲ ਹੱਥ ਮਿਲਾਇਆ।

ਸੋਨਮ ਕਪੂਰ ਕਈ ਵਾਰ ਹਾਲੀਵੁੱਡ ਵਿਚ ਕੰਮ ਕਰਨ ਦੀ ਅਪਣੀ ਇੱਛਾ ਜ਼ਾਹਰ ਕਰ ਚੁਕੀ ਹੈ ਅਤੇ ਅਪਣੀ ਇਸ ਨਵੀਂ ਸਾਂਝੇਦਾਰੀ ਦੇ ਬਾਰੇ ਵਿਚ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿਤੀ। ਸੋਨਮ ਕਪੂਰ ਨੇ ਟਵੀਟ ਕੀਤਾ,”ਯੂਨਾਈਟੇਡ ਟੈਲੇਂਟ ਏਜੰਸੀ ਨਾਲ ਸਮਝੌਤੇ ‘ਤੇ ਹਸਤਾਖਰ ਕਰ ਕੇ ਬਹੁਤ-ਬਹੁਤ ਖ਼ੁਸ਼ ਹਾਂ। ਮੈਂ ਜਾਣਦੀ ਹਾਂ ਕਿ ਇਹ ਸਾਂਝੇਦਾਰੀ ਇਤਿਹਾਸਕ ਹੋਣ ਜਾ ਰਹੀ ਹੈ।” ਯੂ.ਟੀ.ਏ. ਦਾ ਨਾਮ ਮਾਰੀਆ ਕੈਰੀ, ਜਾਨੀ ਟੇਪ, ਐਂਜਲੀਨਾ ਜੋਲੀ, ਬੇਨੇਡਿਕਟ ਕੁਮਬਰਬੈਚ, ਸੁਸਨ ਸਾਰਾਨਡਨ, ਹੈਰਿਸਨ ਫ਼ੋਰਡ, ਮਾਈਕਲ ਡਗਲਸ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਜੁੜਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp