Ad-Time-For-Vacation.png

ਹਰਪਾਲ ਸਿੰਘ ਸਿੱਧੂ ਦੀ ਚੋਣ ਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ

ਸਿਆਟਲ(ਅਵਤਾਰ ਸਿੰਘ ਆਦਮਪੁਰੀ)ਸਿਆਟਲ ਏਰੀਏ ਵਿਚ ਸ਼ਹਿਰ ਮਿੱਲ ਕਰੀਕ ਦੇ ਨਿਵਾਸੀ ਹਰਪਾਲ ਸਿੰਘਸਿੱਧੂ ਨੂੰ ਡੇਮੋਕ੍ਰੇਟਿਕ ਪਾਰਟੀ ਨੇ 2018 ਅਤੇ 2020 ਇਲੈਕਸ਼ਨ ਸਾਈਕਲ ਲਈ 44th ਧਸਿਟਰਚਿਟ (ਜਿਲੇ) ਤੋਂ ਕਮਿਊਨਟੀਆਉਟਰੀਚ ਵਿਭਾਗ ਦੇ ਚੇਅਰਮੈਨ  ਵਜੋਂ ਚੁਣਿਆ ਹੈ।ਇਸ ਤੋਂ ਪਹਿਲਾਂ ਉਹ ਪਿੱਛਲੇ ਤਿੰਨ ਸਾਲਾਂ ਤੋਂ PCO ਦਾ ਅਹੁਦਾ ਸੰਭਾਲਦੇ ਰਹੇ ਹਨ । ਨਵੇਂ ਅਹੁਦੇ ਤੇ ਹੁਣ ਉਹ ਓਬਾਮਾਕੇਅਰ, ਫ੍ਰੀ ਕਾਲਜ ਐਜੂਕੇਸ਼ਨ , ਮਿਨੀਮਮ ਵੇਜ, ਵਰਕਰ ਰਾਈਟਸ, ਸਕੂਲ ਵਿਦਿਆਰਥੀ ਅਤੇ ਅਧਿਆਪਕਾਂ ਦੇ ਮਸਲਿਆਂ ਤੇ ਕੰਮ ਕਰਨ ਦੇ ਨਾਲ ਨਾਲ ਧਾਰਮਿਕ ਸਹਿਣਸ਼ੀਲਤਾ, ਸਿੱਖ ਪਹਿਚਾਣ ਤੇ ਪਹਿਰਾਵੇ ਤੋਂ 44th ਜਿਲੇ ਦੇ ਵੋਟਰਾਂ ਨੂੰ ਜਾਗਰੂਕ ਕਰਣ ਲਈ ਯਤਨ ਕਰਣਗੇ। ਹਰਪਾਲ ਸਿੰਘ ਸਿੱਧੂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਜਨਰਲ ਸਕੱਤਰ ਵੀ ਹਨ। ਕਮਿਉਨਿਟੀ ਦੇ ਕੰਮ ਸੰਵਾਰਨ ਲਈ ਉਨ੍ਹਾਂ ਨੇ ਹਮੇਸ਼ਾ ਹੀ ਦਿਲਚਸਪੀ ਦਿਖਾਈ ਹੈ ਅਤੇ ਉਮੀਦ ਹੈ ਕਿ ਭਵਿੱਖ ਵਿਚ ਵੀ ਉਹ ਪੂਰੀ ਤਨਦੇਹੀ ਨਾਲ ਸੇਵਾਵਾਂ ਕਰਦੇ ਰਹਿਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.