ਪੱਤਰ ਪੇ੍ਰਰਕ, ਖੰਨਾ : ਖੰਨਾ ਦੇ ਰੂਪ ਨਗਰ ‘ਚ ਐੱਲਪੀਜੀ ਸਿਲੰਡਰ ਸਪਲਾਈ ਕਰਨ ਆਏ ਇਕ ਡਲੀਵਰੀ ਕਰਿੰਦੇ ਦਾ ਸਿਲੰਡਰ ਚੋਰੀ ਹੋ ਗਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਅੰਬਿਕਾ ਫੂਡ ਦੇ ਡਾਇਰੈਕਟਰ ਸੰਜੇ ਠਾਕੁਰ ਨੇ ਦੱਸਿਆ ਜਦੋਂ ਇਕ ਏਜੰਸੀ ਦਾ ਏਜੰਟ ਸਿਲੰਡਰ ਸਪਲਾਈ ਕਰਨ ਲਈ ਰੂਪ ਨਗਰ ਗਿਆ ਤਾਂ ਗਲੀ ਨੰਬਰ 1 ‘ਚ ਇਕ ਸਿਲੰਡਰ ਘੱਟ ਸੀ। ਸੀਸੀਟੀਵੀ ਚੈੱਕ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਸਾਈਕਲ ‘ਤੇ ਸਿਲੰਡਰ ਚੋਰੀ ਕਰਕੇ ਲੈ ਗਿਆ ਹੈ, ਜਿਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ


