ਸਰੀ (ਜਗਮੋਹਣ) : ਫਿਰੋਜ਼ਪੁਰ ਦੇ ਜਾਨੇ-ਮਾਨੇ ਬਿਜ਼ਨਸਮੈਨ ਜੋ ਕਿ ਮੈਰਿਜ ਪੈਲਸ ਤੇ ਰੈਸਟੋਰੈਂਟ ਲਾਇਨ ਦਾ ਬਿਜ਼ਨਸ ਕਰਦੇ ਹਨ ਤੇ ਅਜਕਲ ਪਰਿਵਾਰ ਸਮੇਤ ਕੈਨੇਡਾ ਫੇਰੀ ਤੇ ਹਨ। ਇਹ ਸਿਟੀ ਰਿਜ਼ੋਰਟ, ਸਿਟੀ ਪਾਰਕ, ਰਿਵਲ ਸਿਟੀ, ਮੈਰਿਜ ਪੈਲਸ ਤੇ ਤਾਜ ਬੈਂਕਿਊਟ ਹਾਲ ਅਤੇ ਰੈਸਟੋਰੈਂਟ ਫਿਰੋਜ਼ਪੁਰ ‘ਚ ਬੜੀ ਕਾਮਯਾਬੀ ਨਾਲ ਕੁਲਬੀਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਮੌਜੂਦਾ ਸਰਪੰਚ ਮਲੋਵਾਲ, ਜੱਜਬੀਰ ਸਰਪੰਚ, ਸਾਹਿਬ ਸਿੰਘ ਮੁਟਕਾ, ਰਮੇਸ਼ ਅਤਰੀ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੈਨੇਡਾ ਵਿਚ ਇਨ੍ਹਾਂ ਦਾ ਸਵਾਗਤ ਜਗਦੀਪ ਸਿੰਘ ਭੁੱਲਰ, ਮਨਪ੍ਰੀਤ ਸਿੰਘ ਭੁੱਲਰ, ਗੁਰਲਗਨ ਸਿੰਘ ਪੁਨੀਤ, ਅਰੁਨ ਤੇ ਨੀਰਜ ਹਰਿਆਣਾ ਵਲੋਂ ਕੀਤਾ। ਅਦਾਰਾ ਪੰਜਾਬ ਗਾਰਡੀਅਨ ਸਰਦੂਲ ਸਿੰਘ ਸੰਧੂ ਦਾ ਕੈਨੇਡਾ ਫੇਰੀ ਤੇ ਸਵਾਗਤ ਕਰਦਾ ਹੈ। ਤੁਸੀਂ ਇਨ੍ਹਾਂ ਨਾਲ 97800-02001 ਤੇ ਜਾਂ 1-778-697-1176 ਤੇ ਗੱਲ ਕਰ ਸਕਦੇ ਹੋ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


